ਤਖ਼ਤ ਲਹੌਰ ਨਜਮ ਹੁਸੈਨ ਸੱਯਦ ਦੁਆਰਾ ਲਿਖਿਆ ਇੱਕ ਨਾਟਕ[1] ਹੈ। ਇਹ ਦੁੱਲਾ ਭੱਟੀ ਉੱਤੇ ਆਧਾਰਿਤ ਹੈ। ਇਸ ਨਾਟਕ ਵਿੱਚ ਦੁੱਲਾ ਭੱਟੀ ਕਦੇ ਵੀ ਸਟੇਜ ਉੱਤੇ ਨਹੀਂ ਦਿਖਾਇਆ ਜਾਂਦਾ ਅਤੇ ਉਸ ਦਾ ਸਾਰਾ ਕਾਰਜ ਆਫ਼-ਸਟੇਜ ਹੀ ਹੋ ਰਿਹਾ ਹੈ।[2]
ਤਖ਼ਤ ਲਹੌਰ ਲੇਖਕ | ਨਜਮ ਹੁਸੈਨ ਸੱਯਦ |
---|
ਮੂਲ ਸਿਰਲੇਖ | Lua error in package.lua at line 80: module 'Module:Lang/data/iana scripts' not found. |
---|
ਦੇਸ਼ | ਪਾਕਿਸਤਾਨ |
---|
ਭਾਸ਼ਾ | ਪੰਜਾਬੀ (ਸ਼ਾਹਮੁਖੀ) |
---|
ਵਿਧਾ | ਨਾਟਕ |
---|
- ਪਾਹਰੂ ਨੰਬਰ I
- ਪਾਹਰੂ ਨੰਬਰ II
- ਰਮਜਾ
- ਜਵਾਹਰ ਖ਼ਾਂ
- ਸ਼ਾਹ ਸਅਦੁਲਾ
- ਮਲਿਕ ਅਲੀ
- ਹੁਸੈਨ
- ਬਹਾਰ ਖ਼ਾਂ
- ਮੁਨਸ਼ੀ
- ਰੱਤਾ
- ਭਾਗ
- ਚਿਰਾਗ
|
- ਕਾਰੀਗਰ ਨੰਬਰ I
- ਕਾਰੀਗਰ ਨੰਬਰ II
- ਸਿਪਾਹ-ਸਾਲਾਰ
- ਸੂਬੇਦਾਰ
- ਬੇਗ
- ਮਹਿਤਾ
- ਮੀਰ ਆਲਮ
- ਓਬੜ
- ਸੁਬਹ ਬਹਾਰ
- ਵਕੀਲ ਸਰਕਾਰ
- ਕਾਜ਼ੀ
- ਚਾਨਣ
|