ਤੰਗਾਨੀਕਾ ਝੀਲ

ਮਹਾਨ ਅਫ਼ਰੀਕੀ ਝੀਲਾਂ ਵਿੱਚੋਂ ਇੱਕ
(ਤਙਨੀਕਾ ਝੀਲ ਤੋਂ ਮੋੜਿਆ ਗਿਆ)

ਤਙਨੀਕਾ ਝੀਲ ਜਾਂ ਤਙਨਈਕਾ ਝੀਲ ਮਹਾਨ ਅਫ਼ਰੀਕੀ ਝੀਲਾਂ ਵਿੱਚੋਂ ਇੱਕ ਹੈ। ਇਹ ਸਾਈਬੇਰੀਆ ਵਿਚਲੀ ਬੈਕਾਲ ਝੀਲ ਮਗਰੋਂ ਪਾਣੀ ਦੀ ਮਾਤਰਾ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਤੇ ਦੂਜੀ ਸਭ ਤੋਂ ਡੂੰਘੀ ਤਾਜ਼ੇ ਪਾਣੀ ਵਾਲੀ ਝੀਲ ਹੈ।;[3] ਇਹ ਸਭ ਤੋਂ ਲੰਮੀ ਤਾਜ਼ੇ ਪਾਣੀ ਵਾਲੀ ਝੀਲ ਵੀ ਹੈ। ਇਹ ਚਾਰ ਦੇਸ਼ਾਂ ਵਿਚਕਾਰ ਵੰਡੀ ਹੋਈ ਹੈ – ਤਨਜ਼ਾਨੀਆ, ਕਾਂਗੋ ਲੋਕਤੰਤਰੀ ਗਣਰਾਜ, ਬੁਰੂੰਡੀ, ਅਤੇ ਜ਼ਾਂਬੀਆ, ਜਿਹਨਾਂ ਵਿੱਚੋਂ ਬਹੁਤਾ ਹਿੱਸਾ ਤਨਜ਼ਾਨੀਆ (46%) ਅਤੇ ਕਾਂਗੋ (40%) ਕੋਲ ਆਉਂਦਾ ਹੈ। ਇਹਦਾ ਪਾਣੀ ਕਾਂਗੋ ਦਰਿਆ ਪ੍ਰਬੰਧ ਰਾਹੀਂ ਅੰਧ ਮਹਾਂਸਾਗਰ ਵਿੱਚ ਜਾ ਡਿੱਗਦਾ ਹੈ।

ਤੰਗਾਨੀਕਾ ਝੀਲ
ਨਕਸ਼ਾ
ਗੁਣਕ6°30′S 29°50′E / 6.500°S 29.833°E / -6.500; 29.833
Typeਪਾੜ ਘਾਟੀ ਝੀਲ
Primary inflowsਰੁਜ਼ੀਜ਼ੀ ਦਰਿਆ
ਮਲਗਾਰਸੀ ਦਰਿਆ
ਕਲਾਂਬੋ ਦਰਿਆ
Primary outflowsਲੁਕੂਗਾ ਦਰਿਆ
Catchment area231,000 km2 (89,000 sq mi)
Basin countriesਬੁਰੂੰਡੀ
ਕਾਂਗੋ
ਤਨਜ਼ਾਨੀਆ
ਜ਼ਾਂਬੀਆ
ਵੱਧ ਤੋਂ ਵੱਧ ਲੰਬਾਈ673 km (418 mi)
ਵੱਧ ਤੋਂ ਵੱਧ ਚੌੜਾਈ72 km (45 mi)
Surface area32,900 km2 (12,700 sq mi)
ਔਸਤ ਡੂੰਘਾਈ570 m (1,870 ft)
ਵੱਧ ਤੋਂ ਵੱਧ ਡੂੰਘਾਈ1,470 m (4,820 ft)
Water volume18,900 km3 (4,500 cu mi)
Residence time5500 years[1]
Shore length11,828 km (1,136 mi)
Surface elevation773 m (2,536 ft)[2]
Settlementsਕਿਗੋਮਾ, ਤਨਜ਼ਾਨੀਆ
ਕਲੇਮੀ, ਕਾਂਗੋ ਲੋਕਤੰਤਰੀ ਗਣਰਾਜ
ਹਵਾਲੇ[2]
1 Shore length is not a well-defined measure.

ਹਵਾਲੇ

ਸੋਧੋ
  1. Yohannes, Okbazghi (2008). Water resources and inter-riparian relations in the Nile basin. SUNY Press. p. 127.
  2. 2.0 2.1 "LAKE TANGANYIKA". www.ilec.or.jp. Archived from the original on 2018-12-25. Retrieved 2008-03-14. {{cite web}}: Unknown parameter |dead-url= ignored (|url-status= suggested) (help)
  3. "~ZAMBIA~". www.zambiatourism.com. Retrieved 2008-03-14.