ਤਜਰਬਾ ਪੱਤਰੀ ਜਾਂ ਯੋਗਤਾ ਪੱਤਰੀ ਕਿਸੇ ਇਨਸਾਨ ਦੇ ਕੁੱਲ ਤਜਰਬਿਆਂ ਅਤੇ ਹੋਰ ਯੋਗਤਾਵਾਂ ਦੀ ਆਮ ਰੂਪ-ਰੇਖਾ ਉਲੀਕਦੀ ਹੈ। ਕੁਝ ਮੁਲਕਾਂ ਵਿੱਚ ਤਜਰਬਾ-ਪੱਤਰੀ ਆਮ ਤੌਰ ਉੱਤੇ ਨੌਕਰੀ ਲੱਭਣ ਵਾਲ਼ੇ ਦੀ ਪਹਿਲੀ ਵਸਤ ਹੁੰਦੀ ਹੈ ਜੋ ਨੌਕਰੀ ਰੱਖਣ ਵਾਲ਼ੇ ਕੋਲ਼ ਆਉਂਦੀ ਹੈ ਅਤੇ ਜਿਸ ਰਾਹੀਂ ਬਿਨੈਕਾਰਾਂ ਦੀ ਛਾਣ-ਬੀਣ ਕੀਤੀ ਜਾਂਦੀ ਹੈ ਜਿਸ ਮਗਰੋਂ ਉਹਨਾਂ ਦੀ ਇੰਟਰਵਿਊ ਲਈ ਜਾਂਦੀ ਹੈ।

ਹਵਾਲੇਸੋਧੋ