ਤਨਵੀਰ ਪੰਜਾਬੀ ਕਵੀ ਹੈ। ਤਨਵੀਰ ਦੀ ਕਾਵਿ-ਅਨੁਵਾਦ ਵਿਚ ਵੀ ਗਹਿਰੀ ਦਿਲਚਸਪੀ ਹੈ। ਉਸ ਦੀ ਅਨੁਵਾਦ ਕੀਤੀ ਕਾਵਿ-ਪੁਸਤਕ "ਘਰ ਜਿਹਾ ਕੁਝ " ਛਪੀ ਹੈ, ਜਿਸ ਵਿਚ ਵਿਸ਼ਵ ਦੇ 11 ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ।

ਨਿੱਜੀ ਜੀਵਨ

ਸੋਧੋ

ਤਨਵੀਰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਵਿੱਚ ਪੰਜਾਬੀ ਵਿਸ਼ੇ ਦਾ ਪ੍ਰੋਫੈਸਰ ਵੀ ਹੈ।

ਪੁਸਤਕਾਂ

ਸੋਧੋ
  • ਕੋਈ ਸੁਣਦਾ ਹੈ (ਕਾਵਿ-ਕਿਤਾਬ)
  • ਘਰ ਜਿਹਾ ਕੁਝ (ਅਨੁਵਾਦ, ਕਾਵਿ-ਪੁਸਤਕ)

ਬਾਹਰੀ ਲਿੰਕ

ਸੋਧੋ