ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ
ਮਾਨਸਾ, ਪੰਜਾਬ, ਭਾਰਤ ਵਿੱਚ ਸਰਕਾਰੀ ਕਾਲਜ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ, ਪੰਜਾਬ, ਭਾਰਤ, ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਹੈ। ਇਹ ਪੰਜਾਬ ਰਾਜ ਦੇ ਮਾਲਵਾ ਖੇਤਰ ਦੀ ਇੱਕ ਪ੍ਰਸਿੱਧ ਸੰਸਥਾ ਹੈ।
ਹੋਰ ਨਾਮ | ਐੱਨ.ਐੱਮ.ਜੀ.ਸੀ. ਮਾਨਸਾ |
---|---|
ਮਾਟੋ | Aspire and Achieve |
ਕਿਸਮ | ਸਰਕਾਰੀ ਕਾਲਜ |
ਸਥਾਪਨਾ | 1940 |
ਟਿਕਾਣਾ | , , 30°01′00″N 75°23′51″E / 30.0166381°N 75.3974866°E |
ਮਾਨਤਾਵਾਂ | ਪੰਜਾਬੀ ਯੂਨੀਵਰਸਿਟੀ |
ਵੈੱਬਸਾਈਟ | nmgcmansa |
ਇਤਿਹਾਸ
ਸੋਧੋਕਾਲਜ ਦੀ ਇਮਾਰਤ ਦਾ ਨੀਂਹ ਪੱਥਰ 18 ਅਗਸਤ 1965 ਨੂੰ ਰਾਮ ਕਿਸ਼ਨ ਦੁਆਰਾ ਰੱਖਿਆ ਗਿਆ ਸੀ। ਇਸਦੀ ਸਥਾਪਨਾ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਕੀਤੀ ਗਈ ਸੀ। ਪ੍ਰਕਾਸ਼ ਸਿੰਘ ਬਾਦਲ ਨੇ 7 ਅਗਸਤ, 1997 ਨੂੰ ਨਵੀਂ (ਮੌਜੂਦਾ) ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ।[1]
ਕੋਰਸ
ਸੋਧੋਕੋਰਸ ਦਾ ਨਾਮ | ਮਿਆਦ | ਸਾਲਾਨਾ/ਸਮੈਸਟਰ |
---|---|---|
ਐੱਮ.ਏ. ਪੰਜਾਬੀ | 2 ਸਾਲ | ਸਮੈਸਟਰ |
ਐੱਮ.ਏ. ਰਾਜਨੀਤੀ ਸਾਸ਼ਤਰ | 2 ਸਾਲ | ਸਮੈਸਟਰ |
ਬੀ.ਕਾਮ. | 3 ਸਾਲ | ਸਮੈਸਟਰ |
ਬੀ.ਏ. | 3 ਸਾਲ | ਸਮੈਸਟਰ |
ਬੀ.ਸੀ.ਏ. | 3 ਸਾਲ | ਸਮੈਸਟਰ |
ਪੀ.ਜੀ.ਡੀ.ਸੀ.ਏ. | 1 ਸਾਲ | ਸਮੈਸਟਰ |
ਹਵਾਲੇ
ਸੋਧੋ- ↑ "Nehru Memorial Government College Mansa - About Us". nmgcmansa.ac.in. Retrieved 2023-07-30.[permanent dead link]