ਤਬੀਬ ਅੱਲਾ ਇੱਕ ਲੇਖਕ ਸੀ।

ਜੀਵਨ

ਸੋਧੋ

ਆਪ ਦਾ ਜਨਮ ਇੱਕ ਦਰਜ਼ੀ ਦੇ ਘਰ ਹੋਇਆ ਸੀ। ਆਪ ਪਿੰਡ ਚੋਧਵਾਲ ਜ਼ਿਲ੍ਹਾ ਗੁਜਰਾਤ ਦੇ ਜਮਪਲ ਸਨ। ਆਪ ਨੇ 1104 ਹਿ. (1691ਈ.) ਵਿੱਚ ਅਖਵਾਰ ਆਖਰਤ ਲਿਖੀ, ਜਿਸਦੇ ਸੋਲਾਂ ਹਜ਼ਾਰ ਬੈਂਤ ਦੱਸੇ ਜਾਂਦੇ ਹਨ। ਨਮੂਨਾ ਇਸ ਪ੍ਕਾਰ ਹੈ:-

ਪਹਿਲਾਂ ਮਨ,ਖੁਦਾਇ ਨੂੰ ਬਖਸਣਹਾਰ ਸੌ,
   ਕਹਾਰ ਤਿਸੇ ਦਾ ਨਾਮ ਹੈ ਤਿਸ ਥੀਂ ਕੀਜੈ ਭੋ।
   ਦੂਜੇ ਮਨ ਫਰਿਸ਼ਤੇ ਰੱਬ ਦੇ ਮਕਬੂਲ,
   ਹਰਦਮ ਉਸਦੀ ਬੰਦਗੀ ਵਿੱਚ ਰਹਿਣ ਮਸ਼ਗੂਲ।

[1]

ਰਚਨਾਵਾਂ

ਸੋਧੋ

1.ਅਖਵਾਰ ਆਖਰਤ(1691) [2]

ਹਵਾਲੇ

ਸੋਧੋ
  1. ਕਿਰਪਾਲ ਸਿੰਘ ਕਸੇਲ,ਪੰਜਾਬੀ ਸਾਹਿਤ ਦਾ ਇਤਿਹਾਸ,ਭਾਸ਼ਾ ਵਿਭਾਗ ਪੰਜਾਬ ਪਟਿਆਲਾ,ਪੰਨਾ ਨੰ.471ਤੋਂ472
  2. ਕਿਰਪਾਲ ਸਿੰਘ ਕਸੇਲ/ਡਾ. ਪ੍ਮਿੰਦਰ ਸਿੰਘ,ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ,ਲਾਹੌਰ ਬੁੱਕ ਸ਼ਾਪ 2ਲਾਜਪਤ ਰਾਏ ਮਾਰਕੀਟ,ਲੁਧਿਆਣਾ-2015.ਪੰਨਾ ਨੰ.166