ਤਰਸੇਮ (ਕਵੀ)

ਪੰਜਾਬੀ ਕਵੀ

ਤਰਸੇਮ ਜ਼ਿਲ੍ਹਾ ਬਰਨਾਲਾ ਵਿੱਚ ਰਹਿੰਦਾ, ਭਾਰਤੀ ਸਾਹਿਤ ਅਕਾਦਮੀ ਵੱਲੋਂ ਬਾਲ ਸਾਹਿਤ ਪੁਰਸਕਾਰ-2018 ਨਲ ਸਨਮਾਨਿਤ ਇੱਕ ਪੰਜਾਬੀ ਕਵੀ ਹੈ। ਉਸ ਨੂੰ ਅਨੁਵਾਦ ਲਈ ਵੀ ਸਾਹਿਤ ਅਕਾਦਮੀ ਇਨਾਮ ਮਿਲ ਚੁੱਕਾ ਹੈ।[1] ਉਹਦੀਆਂ ਹੁਣ ਤੱਕ ਮੌਲਿਕ, ਸੰਪਾਦਿਤ, ਅਨੁਵਾਦਿਤ ਤੇ ਬਾਲ-ਸਾਹਿਤ ਦੀਆਂ ਚਾਲੀ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਤਰਸੇਮ ਦੀ ਇਹ ਤਸਵੀਰ ਜਬਲਪੁਰ (ਮੱਧ ਪ੍ਰਦੇਸ਼) ਵਿਖੇ ਖਿੱਚੀ ਗਈ।

ਰਚਨਾਵਾਂ

ਸੋਧੋ

ਕਾਵਿ-ਸੰਗ੍ਰਹਿ

ਸੋਧੋ
  • ਅਵਾਜ਼ਾਂ ਗ਼ੁਫ਼ਤਗੂ 'ਚ ਨੇ
  • ਜੰਗਲ ਦੀ ਰਾਣੀ
  • ਕਮਰਿਆਂ ਤੋਂ ਬਾਹਰ ਬੈਠਾ ਘਰ

ਹਵਾਲੇ

ਸੋਧੋ