ਤਰਿਫਲਾ ਇੱਕ ਪ੍ਰਸਿੱਧ ਆਯੁਰਵੇਦਿਕ ਰਾਸਾਇਣਕ ਫਾਰਮੁਲਾ ਹੈ ਜਿਸ ਵਿੱਚ ਔਲਾ (Emblica officinalis), ਬਹੇੜਾ (Terminalia bellirica), ਅਤੇ ਹਰੜ (Terminalia chebula) ਨੂੰ ਬੀਜ ਕੱਢ ਕੇ ਸਮਾਨ ਮਾਤਰਾ ਵਿੱਚ ਮਿਲ ਕੇ ਪੀਹ ਲਿਆ ਜਾਂਦਾ ਹੈ। ਤਰਿਫਲਾ ਸ਼ਬਦ ਦਾ ਸ਼ਾਬਦਿਕ ਅਰਥ ਹੈ ਤਿੰਨ ਫਲ।

ਹਵਾਲੇ

ਸੋਧੋ