ਤਲਵੰਡੀ ਸਾਬੋ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ ਹਲਕਾ
ਤਲਵੰਡੀ ਸਾਬੋ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 94 ਇਹ ਹਲਕਾ ਜ਼ਿਲ਼੍ਹਾ ਬਠਿੰਡਾ ਵਿੱਚ ਪੈਂਦਾ ਹੈ।[1]
ਤਲਵੰਡੀ ਸਾਬੋ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਬਠਿੰਡਾ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2012 |
ਵਿਧਾਇਕ ਸੂਚੀ
ਸੋਧੋਸਾਲ | ਮੈਂਬਰ | ਪਾਰਟੀ | |
---|---|---|---|
2017 | ਪ੍ਰੋ. ਬਲਜਿੰਦਰ ਕੌਰ | ਆਮ ਆਦਮੀ ਪਾਰਟੀ | |
2014 | ਜੀਤਮਹਿੰਦਰ ਸਿੰਘ ਸਿੱਧੂ | ਸ਼੍ਰੋਮਣੀ ਅਕਾਲੀ ਦਲ | |
2012 | ਜੀਤਮਹਿੰਦਰ ਸਿੰਘ ਸਿੱਧੂ | ਭਾਰਤੀ ਰਾਸ਼ਟਰੀ ਕਾਂਗਰਸ | |
2007 | ਜੀਤਮਹਿੰਦਰ ਸਿੰਘ ਸਿੱਧੂ | ਭਾਰਤੀ ਰਾਸ਼ਟਰੀ ਕਾਂਗਰਸ | |
2002 | ਜੀਤਮਹਿੰਦਰ ਸਿੰਘ ਸਿੱਧੂ | ਅਜ਼ਾਦ | |
1997 | ਹਰਮਿੰਦਰ ਸਿੰਘ ਜੱਸੀ | ਭਾਰਤੀ ਰਾਸ਼ਟਰੀ ਕਾਂਗਰਸ | |
1992 | ਹਰਮਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1985 | ਅਮਰਿੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | |
1980 | ਅਵਤਾਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1977 | ਸੁਖਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | |
1972 | Sukhdev Singh | ਸ਼੍ਰੋਮਣੀ ਅਕਾਲੀ ਦਲ | |
1969 | ਅਜਿਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1967 | ਦ. ਸਿੰਘ | ADS | |
1962 | ਜੰਗੀਰ ਸਿੰਘ | ਸੀਪੀਆਈ |
ਜੇਤੂ ਉਮੀਦਵਾਰ
ਸੋਧੋਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2017 | 94 | ਜਨਰਲ | ਪ੍ਰੋ. ਬਲਜਿੰਦਰ ਕੌਰ | ਇਸਤਰੀ | ਆਮ ਆਦਮੀ ਪਾਰਟੀ | 54553 | ||||||
2014 | ਉਪ-ਚੋਣ | ਜਨਰਲ | ਜੀਤਮਹਿੰਦਰ ਸਿੰਘ ਸਿੱਧੂ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 71747 | ਹਰਮਿੰਦਰ ਸਿੰਘ ਜੱਸੀ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 25105 | ||
2012 | 94 | ਜਨਰਲ | ਜੀਤਮਹਿੰਦਰ ਸਿੰਘ ਸਿੱਧੂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 53730 | ਅਮਰਜੀਤ ਸਿੰਘ ਸਿੱਧੂ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 45206 | ||
2007 | 108 | ਜਨਰਲ | ਜੀਤਮਹਿੰਦਰ ਸਿੰਘ ਸਿੱਧੂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 50012 | ਅਮਰਜੀਤ ਸਿੰਘ ਸਿੱਧੂ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 46222 | ||
2002 | 109 | ਜਨਰਲ | ਜੀਤਮਹਿੰਦਰ ਸਿੰਘ ਸਿੱਧੂ | ਪੁਰਸ਼ | ਅਜ਼ਾਦ | 29879 | ਹਰਮਿੰਦਰ ਸਿੰਘ ਜੱਸੀ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 29642 | ||
1997 | 109 | ਜਨਰਲ | ਹਰਮਿੰਦਰ ਸਿੰਘ ਜੱਸੀ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 36483 | ਜੀਤਮਹਿੰਦਰ ਸਿੰਘ ਸਿੱਧੂ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 33290 | ||
1992 | 109 | ਜਨਰਲ | ਹਰਮਿੰਦਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 4209 | ਜਗਦੀਪ ਸਿੰਘ | ਪੁਰਸ਼ | 3217 | |||
1985 | 109 | ਜਨਰਲ | ਅਮਰਿੰਦਰ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 34921 | ਅਵਤਾਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 24636 | ||
1980 | 109 | ਜਨਰਲ | ਅਵਤਾਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 33230 | ਸੁਖਦੇਵ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 22130 | ||
1977 | 109 | ਜਨਰਲ | ਸੁਖਦੇਵ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 25074 | ਅਵਤਾਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 19711 | ||
1972 | 98 | ਜਨਰਲ | Sukhdev Singh | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 27744 | ਅਵਤਾਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 23331 | ||
1969 | 98 | ਜਨਰਲ | ਅਜਿਤ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 14456 | ਅਵਤਾਰ ਸਿੰਘ | ਪੁਰਸ਼ | ਅਜ਼ਾਦ | 13768 | ||
1967 | 98 | ਜਨਰਲ | ਦ. ਸਿੰਘ | ਪੁਰਸ਼ | ADS | 21148 | ਗ. ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 10106 | ||
1962 | 70 | ਜਨਰਲ | ਜੰਗੀਰ ਸਿੰਘ | ਪੁਰਸ਼ | ਸੀਪੀਆਈ | 29584 | ਸਰਵਣ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 16846 |
ਹਵਾਲੇ
ਸੋਧੋ- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)