ਤਾਇਫ਼
ਸਾਊਦੀ ਅਰਬ ਦੇ ਮੱਕਾ ਸੂਬੇ ਦਾ ਸ਼ਹਿਰ
ਤਾਇਫ਼ (ਅਰਬੀ الطائف aṭ-Ṭā’if) ਸਾਊਦੀ ਅਰਬ ਦੇ ਮੱਕਾ ਸੂਬੇ ਵਿਚਲਾ ਇੱਕ ਸ਼ਹਿਰ ਹੈ ਜੋ ਸਰਾਵਤ ਪਹਾੜਾਂ ਦੀਆਂ ਢਾਲਾਂ ਉੱਤੇ 1,879 ਮੀਟਰ ਦੀ ਉੱਚਾਈ ਉੱਤੇ ਸਥਿਤ ਹੈ। ਇਹਦੀ 2004 ਮਰਦਮਸ਼ੁਮਾਰੀ ਮੁਤਾਬਕ ਅਬਾਦੀ 521,273 ਸੀ। ਗਰਮੀਆਂ ਨੂੰ ਸਾਊਦੀ ਸਰਕਾਰ ਤਾਪ ਤੋਂ ਬਚਣ ਲਈ ਰਿਆਧ ਤੋਂ ਤਾਇਫ਼ ਵਿੱਚ ਆ ਜਾਂਦੀ ਹੈ। ਇਹ ਸ਼ਹਿਰ ਇੱਕ ਖੇਤੀਬਾੜੀ ਖੇਤਰ ਦਾ ਕੇਂਦਰ ਹੈ ਜਿਸ ਵਿੱਚ ਅੰਗੂਰ, ਗੁਲਾਬ ਅਤੇ ਸ਼ਹਿਦ ਪੈਦਾ ਕੀਤੇ ਜਾਂਦੇ ਹਨ।
ਤਾਇਫ਼ | |
---|---|
ਸਮਾਂ ਖੇਤਰ | ਯੂਟੀਸੀ+3 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |