ਤਾਈਪੇ 101 (ਚੀਨੀ: 臺北101 / 台北101), ਜਿਹਨੂੰ ਪਹਿਲਾਂ ਤਾਈਪੇ ਵਿਸ਼ਵ ਵਪਾਰਕ ਕੇਂਦਰ ਆਖਿਆ ਜਾਂਦਾ ਸੀ, ਛਿਨਯੀ ਜ਼ਿਲ੍ਹਾ, ਤਾਈਪੇ, ਤਾਈਵਾਨ ਵਿੱਚ ਸਥਿਤ ਇੱਕ ਅਕਾਸ਼-ਛੂੰਹਦੀ ਇਮਾਰਤ ਹੈ। ਇਹ 2004 ਤੋਂ ਅਧਿਕਾਰਕ ਤੌਰ ਉੱਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ ਜਦ ਤੱਕ ਕਿ 2010 ਵਿੱਚ ਦੁਬਈ ਵਿਖੇ ਬੁਰਜ ਖ਼ਲੀਫ਼ਾ ਨਾ ਖੁੱਲ ਗਿਆ। ਇਹਦੀ ਉਸਾਰੀ 2004 ਵਿੱਚ ਮੁਕੰਮਲ ਹੋਈ।

ਤਾਈਪੇ 101
臺北101 / 台北101
Taipei101.portrait.altonthompson.jpg
ਹੋਰ ਨਾਂਤਾਈਪੇ ਵਿੱਤੀ ਕੇਂਦਰ
ਫ਼ਰਦੀ ਉਚਾਈ
ਦੁਨੀਆਂ ਵਿੱਚ ਸਭ ਤੋਂ ਉੱਚਾ 2004 ਤੋਂ 2010 ਤੱਕ[I]
ਇਹਤੋਂ ਪਹਿਲਾਂਪਿਟਰੋਨਾਜ਼ ਟਾਵਰਜ਼
ਇਹਤੋਂ ਬਾਅਦਬੁਰਜ ਖ਼ਲੀਫ਼ਾ
ਆਮ ਜਾਣਕਾਰੀ
ਕਿਸਮਵਪਾਰਕ ਦਫ਼ਤਰ
ਟਿਕਾਣਾਛਿਨਯੀ ਜ਼ਿਲ੍ਹਾ
ਤਾਈਪੇ, ਤਾਈਵਾਨ
ਗੁਣਕ25°2′1″N 121°33′54″E / 25.03361°N 121.56500°E / 25.03361; 121.56500
ਉਸਾਰੀ ਦਾ ਅਰੰਭ1999[1]
ਮੁਕੰਮਲ2004[1]
ਖੋਲ੍ਹਿਆ ਗਿਆ31 ਦਸੰਬਰ 2004
ਕੀਮਤਤਾਈਵਾਨੀ$ 58 ਅਰਬ
US$1.8 billion)
ਮਾਲਕਤਾਈਪੇ ਵਪਾਰਕ ਕੇਂਦਰ ਨਿਗਮ
ਪ੍ਰਬੰਧਅਰਬਨ ਰਿਟੇਲ ਪ੍ਰਾਪਰਟੀਜ਼
ਉਚਾਈ
ਭਵਨਨੁਮਾ509 m (1,669.9 ft)
ਛੱਤ449.2 m (1,473.8 ft)
ਸਿਖਰੀ ਮੰਜ਼ਿਲ439 m (1,440.3 ft)
ਨੀਝਸ਼ਾਲਾ391.8 m (1,285.4 ft)
ਤਕਨੀਕੀ ਵੇਰਵਾ
ਫ਼ਰਸ਼ਾਂ ਦੀ ਗਿਣਤੀ101
5 ਜ਼ਮੀਨ ਹੇਠ
ਫ਼ਰਸ਼ੀ ਰਕਬਾ193,400 m2 (2,081,700 sq ft)
ਲਿਫ਼ਟਾਂ61 ਤੋਸ਼ੀਬਾ/ਕੋਨੇ ਲਿਫ਼ਟਾਂ
ਖ਼ਾਕਾ ਅਤੇ ਉਸਾਰੀ
ਰਚਨਹਾਰਾਸੀ.ਵਾਈ. ਲੀ ਅਤੇ ਪਾਟਨਰਜ਼
ਢਾਂਚਾ ਇੰਜੀਨੀਅਰਥੌਰਨਟਨ ਟੋਮਾਸੈਟੀ
ਮੁੱਖ ਠੇਕੇਦਾਰਕੇ.ਟੀ.ਆਰ.ਟੀ. ਜਾਇੰਟ ਵੈਂਚਰ
ਵੈੱਬਸਾਈਟ
taipei-101.com.tw
ਹਵਾਲੇ
[1][2][3][4]

ਹਵਾਲੇਸੋਧੋ

  1. 1.0 1.1 1.2 ਫਰਮਾ:Ctbuh
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named emporis
  3. ਫਰਮਾ:Skyscraperpage
  4. ਫਰਮਾ:Structurae