ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ
ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ (ਅੰਗਰੇਜ਼ੀ ਵਿੱਚ:CUTN) ਦੀ ਸਥਾਪਨਾ ਸੰਸਦ ਦੇ ਐਕਟ (20 ਮਾਰਚ 2009 ਦਾ ਨੰਬਰ 25)ਅਧੀਨ ਸਥਾਪਿਤ ਕੀਤੀ ਗਈ ਸੀ।[1] ਇਸ ਯੂਨੀਵਰਸਿਟੀ ਦਾ ਉਦਘਾਟਨ 30 ਸਤੰਬਰ 2009 ਨੂੰ ਕਪਿਲ ਸਿੱਬਲ ਨੇ ਕੀਤਾ ਸੀ। ਇਹ ਯੂਨੀਵਰਸਿਟੀ 500ਏਕਡ਼ ਤੱਕ ਫ਼ੈਲੀ ਹੋਈ ਹੈ।
ਅੰਗਰੇਜ਼ੀ ਵਿੱਚ:'CUTN' | |
ਕਿਸਮ | ਸਰਵਜਨਿਕ, ਕੇਂਦਰੀ ਯੂਨੀਵਰਸਿਟੀ |
---|---|
ਸਥਾਪਨਾ | 2009 |
ਵਾਈਸ-ਚਾਂਸਲਰ | ਏ.ਪੀ. ਦਾਸ਼ |
ਵਿਦਿਆਰਥੀ | 1017 |
ਟਿਕਾਣਾ | ਤਿਰੁਵਡ਼ੌਡ਼ , , |
ਵੈੱਬਸਾਈਟ | cutn |
ਹਵਾਲੇ
ਸੋਧੋ- ↑ "Gazette of India, Act 25 of 2009" (PDF). Ministry of Law and Justice (Legislative Department). Retrieved 14 April 2012.