ਤਾਰਾ ਸਿੰਘ (ਸਿੱਖ ਸ਼ਹਿਜ਼ਾਦਾ)
ਸ਼ਹਿਜ਼ਾਦਾ ਤਾਰਾ ਸਿੰਘ ਬਾਹਦੁਰ, ਸਿੱਖ ਰਾਜਾ ਰਣਜੀਤ ਸਿੰਘ ਦਾ ਚੌਥਾ ਮੁੰਡਾ ਅਤੇ ਸ਼ੇਰ ਸਿੰਘ ਦਾ ਛੋਟਾ ਜੁੜਵਾ ਭਰਾ ਸੀ। ਤਾਰਾ ਸਿੰਘ ਦੀ ਮਾਤਾ ਮਹਿਤਾਬ ਕੌਰ ਪਰ ਇਹ ਕਿਹਾ ਜਾਂਦਾ ਹੈ ਕਿ ਤਾਰਾ ਸਿੰਘ ਅਸਲੀ ਮਾਂ "ਮਾਣਕੀ" ਸੀ ਜੋ ਮਾਤਾ ਸਦਾ ਕੌਰ ਦੀ ਦਾਸੀ ਸੀ।[1] ਸਿੱਖਾਂ ਦੀ ਲੜਾਈ ਤੋਂ ਬਾਅਦ 1859 ਵਿੱਚ ਤਾਰਾ ਸਿੰਘ ਦੀ ਮੌਤ ਹੋ ਗਈ।