ਮਹਿਤਾਬ ਕੌਰ
ਮਹਾਰਾਣੀ ਮਹਿਤਾਬ ਕੌਰ ਰਣਜੀਤ ਸਿੰਘ, ਸਿੱਖ ਸਾਮਰਾਜ ਦਾ ਰਾਜਾ, ਦੀ ਪਹਿਲੀ ਪਤਨੀ ਅਤੇ ਸਰਦਾਰ ਗੁਰਬਖਸ਼ ਸਿੰਘ ਕਾਨ੍ਹੀਆ ਦੀ ਪੁੱਤਰੀ ਸੀ। ਮਹਿਤਾਬ ਤੇ ਤਿੰਨ ਪੁੱਤਰ ਈਸ਼ਰ ਸਿੰਘ, ਸ਼ੇਰ ਸਿੰਘ ਅਤੇ ਤਾਰਾ ਸਿੰਘ ਸਨ।[1] ਮਹਾਰਾਣੀ ਮਹਿਤਾਬ ਕੌਰ ਦੀ ਮੌਤ 1840 ਨੂੰ ਲਾਹੌਰ ਵਿੱਖੇ ਹੋਈ।
ਮਹਿਤਾਬ ਕੌਰ | |
---|---|
ਸਿੱਖ ਸਮਰਾਜ ਦੀ ਮਹਾਰਾਣੀ ਮਹਾਰਾਣੀ ਸਾਹਿਬਾ | |
ਸਿੱਖ ਸਮਰਾਜ ਦੀ ਮਹਾਰਾਣੀ | |
Tenure | ਅੰ. 1801 – 1813 |
ਵਾਰਸ | ਦਤਾਰ ਕੌਰ |
ਜਨਮ | 1782 |
ਮੌਤ | 1813 (ਉਮਰ 30–31) ਅੰਮ੍ਰਿਤਸਰ, ਸਿੱਖ ਸਮਰਾਜ (ਮੌਜੂਦਾ ਪੰਜਾਬ, ਭਾਰਤ) |
ਜੀਵਨ-ਸਾਥੀ | ਰਣਜੀਤ ਸਿੰਘ |
ਔਲਾਦ | ਈਸ਼ਰ ਸਿੰਘ ਸ਼ੇਰ ਸਿੰਘ ਤਾਰਾ ਸਿੰਘ |
ਘਰਾਣਾ | ਕੱਨਈਆ ਮਿਸਲ (ਜਨਮ ਤੋਂ) ਸੁਕਰਚਕੀਆ (ਵਿਆਹ ਤੋਂ) |
ਪਿਤਾ | ਗੁਰਬਖਸ਼ ਸਿੰਘ ਕੱਨਈਆ |
ਮਾਤਾ | ਸਦਾ ਕੌਰ |
ਧਰਮ | ਸਿੱਖੀ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |