ਤੀਖ਼ਵਾਨਾ (/təˈwɑːnə/ tee-ə-WAH-nə ਜਾਂ /tˈwɑːnə/; ਸਪੇਨੀ: [tiˈxwana]) ਬਾਖ਼ਾ ਕੈਲੀਫ਼ੋਰਨੀਆ ਪਰਾਇਦੀਪ ਉਤਲਾ ਸਭ ਤੋਂ ਵੱਡਾ ਸ਼ਹਿਰ ਅਤੇ ਤੀਖ਼ਵਾਨਾ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ ਜੋ ਸਾਨ ਦਿਏਗੋ-ਤੀਖ਼ਵਾਨਾ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ। ਇਹ ਮੈਕਸੀਕੋ ਦਾ ਉਦਯੋਗੀ ਅਤੇ ਵਪਾਰਕ ਕੇਂਦਰ ਹੈ[2] ਜਿਸ ਕਰ ਕੇ ਇਹ ਦੇਸ਼ ਦੀ ਅਰਥਚਾਰਾ, ਸਿੱਖਿਆ, ਸੱਭਿਆਚਾਰ, ਕਲਾ ਅਤੇ ਸਿਆਸਤ ਉੱਤੇ ਡੂੰਘਾ ਅਸਰ ਪਾਉਂਦਾ ਹੈ।

ਤੀਖ਼ਵਾਨਾ
ਸਮਾਂ ਖੇਤਰਯੂਟੀਸੀ-8
 • ਗਰਮੀਆਂ (ਡੀਐਸਟੀ)ਯੂਟੀਸੀ-7

ਹਵਾਲੇ

ਸੋਧੋ
  1. Link to 2010 Mexican Census Info INEGI: Instituto Nacional de Estadística, Geografía e Informática.
  2. Walker, Margath (January 2011). "Knowledge production and border nationalism in northern Mexico". Nations and Nationalism. 17 (1): 168–187. doi:10.1111/j.1469-8129.2010.00461.x.{{cite journal}}: CS1 maint: year (link)