ਤੁਣਕ ਤੁਣਕ ਤੁਨ
ਤੁਣਕ ਤੁਣਕ ਤੁਨ ਜਾਂ ਤੁਣਕ, ਪੰਜਾਬੀ (ਭਾਰਤੀ) ਕਲਾਕਾਰ ਦਲੇਰ ਮਹਿੰਦੀ ਦੁਆਰਾ ਭੰਗੜਾ/ਪਾਪ ਪ੍ਰੇਮ ਗੀਤ 1998 ਵਿੱਚ ਜਾਰੀ ਹੋਇਆ। ਉਸ ਸਮੇਂ ਅਲੋਚਕਾਂ ਨੇ ਇਹ ਸ਼ਿਕਾਇਤ ਕੀਤੀ ਕਿ ਦਲੇਰ ਮਹਿੰਦੀ ਦੇ ਗਾਣੇ ਕੇਵਲ ਸੋਹਣੀਆਂ ਨਚਾਰਾਂ ਕਰ ਕੇ ਪ੍ਰਚੱਲਿਤ ਸਨ। ਮਹਿੰਦੀ ਨੇ ਪ੍ਰਤੀਕਿਰਆ ਵੱਜੋਂ ਇੱਕ ਅਜਿਹੀ ਵੀਡੀਓ ਕੱਢੀ ਜਿਸ ਵਿੱਚ ਕੇਵਲ ਉਸ ਦੀ ਆਪਣੀ ਦਿਖ ਸੀ। ਗੀਤ ਸਫ਼ਲਤਾ ਨਾਲ ਜਾ ਲੱਗਾ, ਜਿਸ ਕਾਰਨ ਵਧੇਰਾ ਮੁਨਾਫ਼ਾ ਹੋਇਆ। ਗੀਤ ਵੀ ਇੱਕ ਇੰਟਰਨੇਟ ਮੇਮ ਬੰਨ ਗਿਆ, ਕਈ ਆਨਲਾਇਨ ਪੈਰੋਡੀਆਂ ਲਈ ਪ੍ਰੇਰਣਾਦਾਇਕ ਬਣ ਗਿਆ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |