ਤੁਰਕਾਨਾ ਝੀਲ
ਤੁਰਕਾਨਾ ਝੀਲ, ਪੂਰਵਲੀ ਰੁਡੋਲਫ਼ ਝੀਲ, ਕੀਨੀਆਈ ਪਾੜ ਘਾਟੀ ਦੀ ਇੱਕ ਝੀਲ ਹੈ ਜਿਹਦਾ ਉੱਤਰੀ ਸਿਰਾ ਇਥੋਪੀਆ ਵਿੱਚ ਜਾ ਵੜਦਾ ਹੈ।[1] ਇਹ ਦੁਨੀਆ ਦੀ ਸਭ ਤੋਂ ਵੱਡੀ ਸਥਾਈ ਮਾਰੂਥਲੀ ਝੀਲ ਅਤੇ ਸਭ ਤੋਂ ਵੱਡੀ ਅਲਕਲੀ ਝੀਲ ਹੈ। ਪਾਣੀ ਦੀ ਮਾਤਰਾ ਪੱਖੋਂ ਇਹ ਚੌਥੀ ਸਭ ਤੋਂ ਵੱਡੀ ਖ਼ਾਰੇ ਪਾਣੀ ਵਾਲੀ ਝੀਲ ਹੈ। ਇੱਥੋਂ ਦੀ ਜਲਵਾਯੂ ਬਹੁਤ ਗਰਮ ਅਤੇ ਸੁੱਕੀ ਹੈ।
ਤੁਰਕਾਨਾ ਝੀਲ | |
---|---|
ਗੁਣਕ | 3°35′N 36°7′E / 3.583°N 36.117°E |
Type | ਖ਼ਾਰੀ, ਲੂਣ-ਵਾਲੀ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Primary inflows | ਓਮੋ ਦਰਿਆ, ਤੁਰਕਵਲ ਦਰਿਆ, ਕੀਰੀਓ ਦਰਿਆ |
Primary outflows | ਵਾਸ਼ਪੀਕਰਨ |
Catchment area | 130,860 km² |
Basin countries | ਇਥੋਪੀਆ, ਕੀਨੀਆ |
ਵੱਧ ਤੋਂ ਵੱਧ ਲੰਬਾਈ | 290 km |
ਵੱਧ ਤੋਂ ਵੱਧ ਚੌੜਾਈ | 32 km (20 mi) |
Surface area | 6,405 km2 (2,473 sq mi) |
ਔਸਤ ਡੂੰਘਾਈ | 30.2 m |
ਵੱਧ ਤੋਂ ਵੱਧ ਡੂੰਘਾਈ | 109 m |
Water volume | 203.6 km³ |
Surface elevation | 360.4 m |
Islands | ਉੱਤਰੀ ਟਾਪੂ, ਕੇਂਦਰੀ ਟਾਪੂ, ਦੱਖਣੀ ਟਾਪੂ (ਜਵਾਲਾਮੁਖੀ) |
Settlements | ਅਲ ਮੋਲੋ, ਲੋਇਙਲਾਨੀ, ਕਲੋਕੋਲ, ਐਲੀ ਸਪਰਿੰਗਜ਼, ਇਲਰਤ, ਫ਼ੋਰਟ ਬਾਨਿਆ |
ਹਵਾਲੇ
ਸੋਧੋ- ↑ The boundary between Ethiopia and Kenya has been a contentious rational distinction. A brief consideration of the topic can be found in the State Department document, Ethiopia - Kenya Boundary Archived 2009-03-18 at the Wayback Machine.