ਤੇਜ਼ ਰਫ਼ਤਾਰ ਵਾਲੇ ਪੰਛੀ

ਇਹ ਸੰਸਾਰ ਦੇ ਸਭ ਤੋਂ ਤੇਜ਼ ਰਫ਼ਤਾਰ ਵਾਲੇ ਪੰਛੀਆਂ ਦੀ ਸੂਚੀ ਹੈ। ਇੱਕ ਸ਼ਿਕਾਰੀ ਪੰਛੀ ਸ਼ਿਕਾਰ ਫੜਨ ਵੇਲੇ ਜਦ ਹਵਾਈ ਚੁੱਭੀ ਲਾਉਂਦਾ ਹੈ ਤਾਂ ਉਹ ਆਪਣੀ ਸਿਖ਼ਰਲੀ ਰਫ਼ਤਾਰ ਤੀਕਰ ਅੱਪੜ ਜਾਂਦਾ ਹੈ। ਸਭ ਤੋਂ ਵੱਧ ਰਫ਼ਤਾਰ ਹਾਸਲ ਕਰਨ ਵਾਲਾ ਪੰਛੀ ਸ਼ਾਹੀਨ ਕੁਹੀ ਹੈ। ਇਸਦੀ ਹਵਾਈ ਚੁੱਭੀ ਦੀ ਰਫ਼ਤਾਰ 321 ਕਿੱਲੋਮੀਟਰ ਫ਼ੀ ਘੰਟੇ ਤੋਂ ਵੀ ਵੱਧ ਹੈ। ਸਿੱਧੇ ਰੁਖ਼ ਉਡਾਣ ਦੀ ਰਫ਼ਤਾਰ 177 ਕਿੱਲੋਮੀਟਰ ਫ਼ੀ ਘੰਟਾ ਹੈ ਤੇ ਇਹ ਪੰਛੀ ਇੱਕ ਦਿਨ ਵਿੱਚ 1100 ਕਿੱਲੋਮੀਟਰ ਤੱਕ ਦਾ ਪੈਂਡਾ ਤਹਿ ਕਰ ਲੈਂਦਾ ਹੈ।

ਤੇਜ਼ ਰਫ਼ਤਾਰ ਵਾਲੇ ਪੰਛੀ

ਸੋਧੋ
ਨਾਂਅ ਮੂਰਤ ਪ੍ਰਜਾਤੀ ਖੱਲ੍ਹਣਾ ਔਸਤਨ ਸਿੱਧੇ ਰੁਖ਼ ਰਫ਼ਤਾਰ ਵੱਧ ਤੋਂ ਵੱਧ ਸਿੱਧੇ ਰੁਖ਼ ਰਫ਼ਤਾਰ ਔਸਤਨ ਹਵਾਈ ਚੁੱਭੀ ਰਫ਼ਤਾਰ ਵੱਧ ਤੋਂ ਵੱਧ ਰਫ਼ਤਾਰ ਉਡਾਣ
ਸ਼ਾਹੀਨ ਕੁਹੀ   Falco peregrinus Falconidae 65–90 ਕਿ.ਮੀ/ਘੰਟਾ[1]
40-56 ਮੀਲ/ਘੰਟਾ
110 ਕਿ.ਮੀ/ਘੰਟਾ[1]
68 ਮੀਲ/ਘੰਟਾ
120 mph (200 km/h)[2] 389 ਕਿ.ਮੀ/ਘੰਟਾ[3]
242 ਮੀਲ/ਘੰਟਾ
ਪੂਰੀ ਰਫ਼ਤਾਰ ਨਾਲ ਹਵਾਈ ਚੁੱਭੀ
ਸੁਨਹਿਰੀ ਉਕਾਬ   Aquila chrysaetos Accipitridae 45–51 ਕਿ.ਮੀ/ਘੰਟਾ[4]
28-32 ਮੀਲ/ਘੰਟਾ
129 ਕਿ.ਮੀ/ਘੰਟਾ[4]
80 ਮੀਲ/ਘੰਟਾ
241 ਕਿ.ਮੀ/ਘੰਟਾ[5]
150 ਮੀਲ/ਘੰਟਾ
320 ਕਿ.ਮੀ/ਘੰਟਾ[4]
200 ਮੀਲ/ਘੰਟਾ
ਸਲੇਟੀ-ਸਿਰ ਅਲਬਾਤਰਾਸ   Thalassarche Chrysostoma Diomedeidae 127 ਕਿ.ਮੀ/ਘੰਟਾ[6][7][note 1]
78.9 ਮੀਲ/ਘੰਟਾ
2.2m (7'2") ਹਵਾ ਦੇ ਰੁਖ਼ ਵੱਲ ਉਡਾਣ
ਚਿੱਟਾ ਬਾਜ਼   Falco rusticolus Falconidae 80–110 ਕਿ.ਮੀ/ਘੰਟਾ 50-68 ਮੀਲ/ਘੰਟਾ 145 ਕਿ.ਮੀ/ਘੰਟਾ 90 ਮੀਲ/ਘੰਟਾ[8] 187–209 ਕਿ.ਮੀ/ਘੰਟਾ[9]
116-130 ਮੀਲ/ਘੰਟਾ
209 ਕਿ.ਮੀ/ਘੰਟਾ[9][10]
130 ਮੀਲ/ਘੰਟਾ
ਪੂਰੀ ਰਫ਼ਤਾਰ ਨਾਲ ਹਵਾਈ ਚੁੱਭੀ
ਚਿੱਟ-ਗਲ਼ੀ ਅਟੇਰਨ   Hirundapus caudacutus Apodidae 169 ਕਿ.ਮੀ/ਘੰਟਾ[11]

[note 2]
105 ਮੀਲ/ਘੰਟਾ

169 ਕਿ.ਮੀ/ਘੰਟਾ

105 ਮੀਲ/ਘੰਟਾ

ਪੂਰੇ ਜ਼ੋਰ ਨਾਲ ਰਫ਼ਤਾਰ
ਅਟੇਰਨ   Apus apus Apodidae[12] 111.6 ਕਿ.ਮੀ/ਘੰਟਾ[11]

69.3 ਮੀਲ/ਘੰਟਾ

ਪੂਰੇ ਜ਼ੋਰ ਨਾਲ ਉਡਾਣ
ਨਿੱਕੀ ਬਹਿਰੀ   Falco subbuteo Falconidae[13] ਹਵਾ ‘ਚੋਂ ਸ਼ਿਕਾਰ ਬੁੱਚਦੇ ਵੇਲੇ
ਸਮੁੰਦਰੀ ਕਾਂ   Fregata Fregatidae[14] 153ਕਿ.ਮੀ/ਘੰਟਾ[15]
ਖ਼ਾਰ-ਪੰਖੀ ਮੱਘ   Plectropterus Anatidae[16] ਪੂਰੇ ਜ਼ੋਰ ਨਾਲ ਉਡਾਣ
ਲਾਲ-ਹਿੱਕੀ ਮਰਸਾਂਗਰ   Mergus serrator Anatidae[17]
ਅਮਰੀਕੀ ਲਾਲਸਿਰ   Aythya valisineria Anatidae[18] ਪੂਰੇ ਜ਼ੋਰ ਨਾਲ ਉਡਾਣ
ਅਬਲਕ ਸਮੁੰਦਰੀ ਬਤਖ਼   Somateria mollissima Anatidae[19] ਪੂਰੇ ਜ਼ੋਰ ਨਾਲ ਉਡਾਣ
ਨਿੱਕੀ ਪਣਕੁਕੜੀ   Anas crecca Anatidae

ਇਹ ਵੀ ਵੇਖੋ

ਸੋਧੋ

ਉੱਚੀ ਉਡਾਣ ਵਾਲੇ ਪੰਛੀ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. 1.0 1.1 "Fastest on Earth: Malik fuel". Extreme Science. Retrieved 14 May 2013.
  2. "All about the Peregrine falcon". U.S. Fish and Wildlife Service. 1999. Archived from the original on 16 April 2008. Retrieved 13 August 2007.
  3. Tom Harpole (March 2005). "Falling with the Falcon". Air & Space magazine. Retrieved 14 May 2013.
  4. 4.0 4.1 4.2 Kari Kirschbaum and Alicia Ivory (2002). "Aquila chrysaetosgolden eagle". The Animal Diversity Web. University of Michigan Museum of Zoology. Retrieved 14 May 2013.
  5. "Golden Eagle Aquila chrysaetos". National Geographic Society. Retrieved 14 May 2013.
  6. "Guinness Records - Fastest Bird Level Flight". Guinness World Records Limited. Retrieved 12 April 2014.
  7. Catry, Paulo; Phillips, Richard (13 May 2004). "Sustained fast travel by a gray-headed albatross (Thalassarche chrysostoma) riding an antarctic storm". The Auk. doi:10.1642/0004-8038(2004)121[1208:SFTBAG]2.0.CO;2. Retrieved 21 April 2014.
  8. "Gyrfalcon - Animal Ark". Archived from the original on 2015-07-26. Retrieved 2018-11-13. {{cite web}}: Unknown parameter |dead-url= ignored (|url-status= suggested) (help)
  9. 9.0 9.1 "Diving speeds and angles of a gyrfalcon (Falco rusticolus)". Jeb.biologists.org. 1998-07-01. Retrieved 2013-10-04.
  10. Tucker, VA; Cade TJ; Tucker AE. (July 1998). "Diving speeds and angles of a gyrfalcon (Falco rusticolus)". J Exp Biol. 201 (Pt 13) (Pt 13): 2061–2070. PMID 9622578. [ਮੁਰਦਾ ਕੜੀ]
  11. 11.0 11.1 Jody Bourton (2 March 2010). "Supercharged swifts take flight speed record". BBC Earth News. Retrieved 14 May 2013.
  12. "swifts". Encyclopædia Britannica Online. 2013. http://www.britannica.com/EBchecked/topic/576993/swift. Retrieved 15 May 2013. 
  13. "Hobby, Falco subbuteo". Archived from the original on 2021-04-29. Retrieved 2018-11-13. {{cite web}}: Unknown parameter |dead-url= ignored (|url-status= suggested) (help)
  14. Animal Corner ; Sea Birds Frigate Bird Galapagos Sea Birds - The Great Frigate Bird and the Magnificent Frigate Bird
  15. [1]
  16. Free find Spur-Winged Goose Archived 2011-04-19 at the Wayback Machine. Plectropterus gambensis - Kenya Birds
  17. The cornell lab of Ornithology - Cornell University Bird Guide - Red-breasted Merganser
  18. Ducks Unlimited - Wet-lands conversation Canvasback
  19. Family XXXIX. ANATINAE. DUCKS. Archived 2017-02-04 at the Wayback Machine. Family THE EIDER DUCK. [Common Eider.] Genus FULIGULA MOLLISSIMA, Linn. [Somateria mollissima.]


ਹਵਾਲੇ ਵਿੱਚ ਗ਼ਲਤੀ:<ref> tags exist for a group named "note", but no corresponding <references group="note"/> tag was found