ਮੁੱਖ ਮੀਨੂ ਖੋਲ੍ਹੋ

ਤੇਨਜ਼ਿੰਗ ਨੋਰਗੇ ਇੱਕ ਨੇਪਾਲੀ ਪਰਬਤਰੋਹੀ ਸੀ। ਉਹ ਇਤਿਹਾਸ ਵਿੱਚ ਮਾਉਂਟ ਐਵਰੈਸਟ ਉੱਤੇ ਚੜਨ ਵਾਲੇ ਦੋ ਮਨੁੱਖਾਂ ਵਿੱਚੋਂ ਇੱਕ ਸੀ। ਉਹ ਇਸ ਪਹਾੜੀ ਉੱਤੇ ਨਿਊਜ਼ੀਲੈਂਡ ਦੇ ਐਡਮੰਡ ਹਿਲਰੀ ਨਾਲ ਚੜਿਆ ਸੀ[1][2]ਟਾਈਮ ਮੈਗਜ਼ੀਨ ਦੁਆਰਾ ਉਸਨੂੰ 20ਵੀਂ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਗਿਆ।

ਤੇਨਜ਼ਿੰਗ ਨੋਰਗੇ
ਤੇਨਜ਼ਿੰਗ ਨੋਰਗੇ ਸਵੀਡਨ ਵਿੱਚ (1967)
ਨਿੱਜੀ ਜਾਣਕਾਰੀ
ਜਨਮ ਵੇਲੇ ਨਾਂਨਾਮਗਿਆਲ ਵਾਂਗਡੀ
ਮੁੱਖ ਕਿੱਤਾਪਰਬਤਰੋਹੀ
ਜਨਮ(1914-05-29)29 ਮਈ 1914
ਖ਼ੁਮਬੂ, ਸੋਲੂਖ਼ੁਮਬੂ ਜ਼ਿਲ੍ਹਾ, Sagarmatha Zone, ਨੇਪਾਲ
ਮੌਤ9 ਮਈ 1986(1986-05-09) (ਉਮਰ 71)
ਦਾਰਜਲਿੰਗ, ਪੱਛਮੀ ਬੰਗਾਲ, ਭਾਰਤ
ਕੌਮੀਅਤNepalese
ਕਰੀਅਰ
ਸ਼ੁਰੂਆਤੀ ਉਮਰ19 ਸਾਲ
ਸ਼ੁਰੂਆਤੀ ਕਿੱਤਾPorter
ਯਾਦ ਰੱਖਣਯੋਗ ਉੱਦਮFirst ascent of Mount Everest, 1953
ਪ੍ਰਸਿੱਧ ਜੋੜੀਦਾਰਐਡਮੰਡ ਹਿਲਰੀ
ਪਰਿਵਾਰ
ਪਤਨੀਦਾਵਾ ਫੁਤੀ (m. ? - 1944 )
Ang Lahmu (m. ? - ? )
Dakku (m. ? - ? )
ਬੱਚੇNima Dorje, Pem Pem, Nima, Jamling, Norbu, Deki & Dhamey

ਮੁਢਲਾ ਜੀਵਨਸੋਧੋ

ਤੇਨਜ਼ਿੰਗ ਦੇ ਮੁਢਲੇ ਜੀਵਨ ਨੂੰ ਲੈਕੇ ਕਾਫੀ ਵਿਵਾਦ ਹੈ। ਉਸਦੀ ਜੀਵਨੀ ਮੁਤਾਬਿਕ ਉਸਦਾ ਜਨਮ ਸ਼ੇਰਪਾ ਲੋਕਾਂ ਵਿੱਚ ਹੋਇਆ ਅਤੇ ਉਸਨੇ ਆਪਣੇ ਬਚਪਨ ਦਾ ਸਮਾਂ ਤੇਨਗਬੋਚੇ, ਖ਼ੁਮਬੂ ਉੱਤਰ-ਪੂਰਬੀ ਨੇਪਾਲ ਵਿੱਚ ਬਿਤਾਇਆ। ਪਰ ਇਹ ਵੀ ਕਿਹਾ ਜਾਂਦਾ ਹੈ ਕੀ ਉਸਦਾ ਜਨਮ ਤਿਬਤ ਵਿੱਚ ਸ਼ੀ ਚੂ ਕਾਮਾਘਾਟੀ ਵਿੱਚ ਹੋਇਆ ਅਤੇ ਉਸਨੇ ਆਪਣਾ ਬਚਪਨ ਖਾਰਤਾ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਉਹ ਇੱਕ ਸ਼ੇਰਪਾ ਪਰਿਵਾਰ ਲਈ ਕੰਮ ਕਰਨ ਲਈ ਨੇਪਾਲ ਆ ਗਿਆ।[2][3][4][5][6][7]

ਹਵਾਲੇਸੋਧੋ

  1. "Tenzing Norgay and the Sherpas of Everest - Sherpa Tenzing Norgay Nepalese Mountaineer- Information on Tenzing Norgay". tenzingasianholidays.com. Retrieved 2 March 2014. 
  2. 2.0 2.1 Douglas, Ed (24 December 2000). "Secret past of the man who conquered Everest". The Observer. Retrieved 22 August 2014. 
  3. ਫਰਮਾ:ODNB
  4. Webster, Ed (2000). Snow in the Kingdom : my storm years on Everest. Eldorado Springs, Colorado: Mountain Imagery. ISBN 9780965319911. 
  5. Rai, Hemlata (30 May 2003). "The Fortunate Son" (PDF). Nepali Times. Retrieved 22 August 2014. 
  6. Das, Sujoy (6 April 2014). "Sixty years of the dream conquest". The Telegraph, Calcutta. Retrieved 22 August 2014. 
  7. "Honours: Honours for Tenzing". 7 October 2014.