ਤੇਰਿਕਾ ਡਾਈ

ਅਮਰੀਕਨ ਪੌਰਨੋਗ੍ਰਾਫਿਕ ਅਦਾਕਾਰਾ, ਸਕੂਲ ਅਧਿਆਪਕ, ਯੂਐਸ ਸੈਨਿਕ

ਤੇਰਿਕਾ ਡਾਈ[1] (ਜਨਮ 10 ਨਵੰਬਰ,[3] 1972[4]) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ ਹੈ ਜਿਸਦਾ ਸਟੇਜੀ ਨਾਂ ਰਿੱਕੀ ਐਂਡਰਸਨ (ਐਂਡਰਸਿਨ) ਹੈ।[5] ਬਾਅਦ ਵਿੱਚ ਇਸਨੂੰ ਟੇਰਾ ਮਾਇਸ, ਨਾਲ ਜਾਣਿਆ ਜਾਣ ਲੱਗਿਆ। ਇਸਨੇ ਰਾਸ਼ਟਰੀ ਸੁਰਖੀਆਂ ਬਣਾਇਆਂ, ਜਦ ਇਸਨੇ ਬਾਲਗ ਉਦਯੋਗ ਤੋਂ ਸੰਨਿਆਸ ਲੈ ਲਿਆ ਤਾਂ ਉਸ ਤੋਂ ਬਾਅਦ ਇਸਨੇ ਕੀਨਟੂਚਲੀ ਵਿੱਚ ਬਤੌਰ ਇੱਕ ਅਧਿਆਪਿਕਾ ਕੰਮ ਕੀਤਾ। ਡਾਈ ਨੇ ਦੱਸਿਆ ਕਿ ਪੌਰਨੋਗ੍ਰਾਫਿਕ ਅਦਾਕਾਰ ਬਣਨ ਤੋਂ ਪਹਿਲਾਂ ਇਹ ਕੈਲੀਫ਼ੋਰਨਿਆ ਵਿੱਚ ਐਗਜ਼ੋਟਿਕ ਡਾਂਸਰ ਸੀ।

ਰਿੱਕੀ ਐਂਡਰਸਨ
ਜਨਮ
ਤੇਰਿਕਾ ਡਾਈ[1]

(1972-11-10) ਨਵੰਬਰ 10, 1972 (ਉਮਰ 52)
ਸੇਂਟ. ਲੂਇਸ, ਮਿਸੋਰੀ, ਸੰਯੁਕਤ ਰਾਜ[2]
ਹੋਰ ਨਾਮਰਿੱਕੀ ਐਂਡਰਸਨ, ਰਿੱਕੀ ਐਂਡਰਸਿਨ, ਟੇਰਾ ਮਾਇਰਸ
ਸਰਗਰਮੀ ਦੇ ਸਾਲ1997-1999
No. of adult films14 (per IAFD)

ਫ਼ਿਲਮੀ ਕੈਰੀਅਰ

ਸੋਧੋ

ਦਾਈ ਨੇ ਯੂ.ਐਸ. ਆਰਮੀ ਵਿੱਚ ਸੇਵਾ ਕਰਨ ਤੋਂ ਬਾਅਦ, 1997 ਵਿੱਚ ਇਸਨੇ ਫ਼ਿਲਮਾਂ ਵਿੱਚ ਕੰਮ ਕੀਤਾ, ਜਿਸ ਵਿੱਚ "ਅਮੇਜ਼ਿੰਗ'ਸ ਟਾਇਟ ਏਸ" ਵੀ ਸ਼ਾਮਲ ਹੈ। ਉਸ ਸਮੇਂ ਫੌਜ ਨੇ ਖੇਤਰੀ ਜੇਲ੍ਹ ਸੁਵਿਧਾ ਵਿੱਚ ਫੌਟ ਲੇਵਿਸ ਵਿੱਚ ਮਿਲਟਰੀ ਪੁਲਿਸ ਦੇ ਮੈਂਬਰ ਦੇ ਤੌਰ ਤੇ ਨਿਯੁਕਤ ਕੀਤਾ ਸੀ।

ਵਿਵਾਦ

ਸੋਧੋ

ਡਾਈ ਨੇ ਪੌਰਨੋਗ੍ਰਾਫੀ ਉਦਯੋਗ ਛੱਡਣ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਈ ਅਤੇ ਕਾਲਜ ਵਿੱਚ ਦਾਖਿਲ ਹੋਣ ਲਈ ਜੀਆਈ ਬਿੱਲ ਵਰਤਿਆ।[6] ਇਹ 6 ਦਸੰਬਰ, 2006 ਵਿੱਚ ਡਾ ਫਿਲ ਦੇ ਐਪੀਸੋਡ ਵਿੱਚ ਦਿਖਾਈ ਦਿੱਤੀ, ਜਿੱਥੇ ਇਸਨੇ ਇਸ ਗੱਲ ਦਾ ਵੇਰਵਾ ਦਿੱਤਾ ਕਿ ਉਹ ਰਿਡਲੈਂਡ ਹਾਈ ਸਕੂਲ, ਕੀਨਟੂਚਲੀ ਵਿੱਚ ਕੰਮ ਕਰਦੀ ਸੀ।[7] ਡਾਈ ਹਾਈ ਸਕੂਲ ਵਿੱਚ 2006 ਤੱਕ ਇੱਕ ਸਾਇੰਸ ਅਧਿਆਪਕਾ ਅਤੇ ਵਾਲੀਬਾਲ ਕੋਚ ਸੀ।  

ਹਵਾਲੇ

ਸੋਧੋ
  1. 1.0 1.1 "Teacher Out Of Job After X-Rated Video Surfaces". WAVE 3 TV. May 11, 2006. Archived from the original on ਦਸੰਬਰ 24, 2007. Retrieved January 1, 2008. {{cite web}}: Unknown parameter |dead-url= ignored (|url-status= suggested) (help)
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named KFVS
  3. "North High Birthdays 2010–11" (PDF). Parkway North High School. August 26, 2010. Archived from the original (PDF) on ਮਾਰਚ 8, 2011. Retrieved March 8, 2011. {{cite web}}: Unknown parameter |dead-url= ignored (|url-status= suggested) (help)
  4. Shahid, Aliyah (March 8, 2011). "Tera Myers, ex-porn star, loses teaching gig in St. Louis, after student discovers her X-rated past". New York Daily News. NYDailyNews.com. Archived from the original on ਮਾਰਚ 11, 2011. Retrieved March 8, 2011. {{cite news}}: Unknown parameter |dead-url= ignored (|url-status= suggested) (help)
  5. Associated Press (December 8, 2006). "Teacher let go for role in adult movies reapplies for job". Kentucky New Era. Kentucky New Era. Retrieved March 7, 2011.
  6. Darklady (December 14, 2006). "Dismissed Ex-Porn Star Teacher Wants Her Job Back". ynot.com. Archived from the original on ਸਤੰਬਰ 27, 2007. Retrieved January 1, 2008. {{cite web}}: Unknown parameter |dead-url= ignored (|url-status= suggested) (help)
  7. Jim Brown (July 28, 2006). "Lawsuit Seeks Reinstatement of KY Teacher Dismissed for Appearing in Adult Film". agapepress.org. Archived from the original on ਅਕਤੂਬਰ 10, 2007. Retrieved January 1, 2008. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ