ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ

ਉੱਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ' (ONGC) ਭਾਰਤ ਦੀ ਬਹੁਕੌਮੀ ਤੇਲ ਅਤੇ ਗੈਸ ਕੰਪਨੀ ਹੈ, ਜਿਸਦਾ ਮੁੱਖ ਦਫਤਰ ਦੇਹਰਾਦੂਨ (ਉਤਰਾਖੰਡ) ਵਿੱਚ ਹੈ। ਇਹ ਭਾਰਤ ਸਰਕਾਰ ਦੀ ਪਬਲਿਕ ਭਾਈਵਾਲ ਕੰਪਨੀ ਹੈ, ਜਿਸਦਾ ਸਿਧਾ ਕੰਟਰੋਲ ਤੇਲ ਅਤੇ ਗੈਸ ਮੰਤਰਾਲੇ ਕੋਲ ਹੈ। ਇਹ ਭਾਰਤ ਦੀ ਸਬ ਤੋ ਵੱਡੀ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ ਕੰਪਨੀ ਹੈ। ਇਹ ਭਾਰਤ ਦਾ 69% ਕਚੇ ਤੇਲ ਦਾ ਉਤਪਾਦਨ ਕਰਦੀ ਹੈ ਜੋ ਕਿ ਭਾਰਤ ਦੀ 30% ਤੇਲ ਦੀ ਮੰਗ ਪੂਰੀ ਕਰਦਾ ਹੈ। ਅਤੇ ਲਗਪਗ 69% ਕੁਦਰਤੀ ਗੈਸ ਦਾ ਉਤਪਾਦਨ ਕਰਦੀ ਹੈ।

ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ
ਕਿਸਮਲੋਕ ਭਾਈਵਾਲ
ਮੁੱਖ ਦਫ਼ਤਰਤੇਲ ਭਵਨ, ਦੇਹਰਾਦੂਨ, ਭਾਰਤ
ਮੁੱਖ ਲੋਕਡੀ.ਕੇ.ਸ਼ਰਾਫ
(ਚੇਅਰਮੇਨ & ਪ੍ਰਬੰਧਕੀ ਨੇਰਦੇਸ਼ਕ)
ਰੈਵੇਨਿਊਵਾਧਾ US$ 27.6 billion (2012)[1][2]
ਆਪਰੇਟਿੰਗ ਆਮਦਨਵਾਧਾ US$ 05.4 billion (2012)[1][2]
ਮੁਨਾਫ਼ਾਵਾਧਾ US$ 03.8 billion (2012)[1][2]
ਕੁੱਲ ਜਾਇਦਾਦਵਾਧਾ US$ 43.01 billion (2012)[1]
Total equityਵਾਧਾ US$ 25.74 billion (2012)[1]
ਮੁਲਾਜ਼ਮ32,923 (Mar-2013)[1]
ਡਿਵੀਜ਼ਨਾਂMRPL
ONGC Videsh Ltd.

ਹਵਾਲੇਸੋਧੋ

  1. 1.0 1.1 1.2 1.3 1.4 1.5 ਹਵਾਲੇ ਵਿੱਚ ਗਲਤੀ:Invalid <ref> tag; no text was provided for refs named AR201213
  2. 2.0 2.1 2.2 "ONGC: Income Statement FY 2012-13 (USD)". Business Week. Retrieved 9 November 2013.