ਦੇਹਰਾਦੂਨ
ਭਾਰਤ ਦੇ ਉੱਤਰਾਖੰਡ ਰਾਜ ਦੀ ਰਾਜਧਾਨੀ
ਦੇਹਰਾਦੂਨ /ˌd[invalid input: 'err']əˈd[invalid input: 'oo']n/ (ਗੜ੍ਹਵਾਲੀ/ਹਿੰਦੀ: देहरादून) ਭਾਰਤ ਦੇ ਉੱਤਰੀ ਹਿੱਸੇ ਵਿੱਚ ਪੈਂਦੇ ਰਾਜ ਉੱਤਰਾਖੰਡ ਦੀ ਰਾਜਧਾਨੀ ਹੈ। ਇਹ ਗੜ੍ਹਵਾਲ ਖੇਤਰ ਵਿੱਚ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ 236 ਕਿਲੋਮੀਟਰ ਉੱਤਰ ਵੱਲ ਸਥਿਤ ਹੈ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਉੱਤੇ ਵਧਦੇ ਅਬਾਦੀ ਦੇ ਭਾਰ ਨੂੰ ਹੌਲ਼ਾ ਕਰਨ ਲਈ ਬਣਾਏ ਗਏ ਉਪ-ਕੇਂਦਰਾਂ ਵਿੱਚੋਂ ਇੱਕ ਹੈ।[3] ਇਹ ਸ਼ਹਿਰ ਦੂਨ ਘਾਟੀ ਵਿੱਚ ਹਿਮਾਲਾ ਦੇ ਪੈਰਾਂ ਵਿੱਚ ਦੋ ਤਾਕਤਵਰ ਦਰਿਆਵਾਂ ਵਿਚਕਾਰ - ਪੂਰਬ ਵੱਲ ਗੰਗਾ ਅਤੇ ਪੱਛਮ ਵੱਲ ਯਮੁਨਾ- ਪੈਂਦਾ ਹੈ।
ਦੇਹਰਾਦੂਨ
ਦੂਨ | |
---|---|
ਸਮਾਂ ਖੇਤਰ | ਯੂਟੀਸੀ+5:30 |
ਹਵਾਲੇ ਸੋਧੋ
- ↑ "Provisional Population Totals, Census of India 2011; Urban Agglomerations/Cities having population 1 lakh and above" (pdf). Office of the Registrar General & Census Commissioner, India. Retrieved 26 March 2012.
- ↑ "Provisional Population Totals, Census of India 2011; Cities having population 1 lakh and above" (pdf). Office of the Registrar General & Census Commissioner, India. Retrieved 26 March 2012.
- ↑ Bhushan, Ranjit. "Counter Magnets of NCR". Mydigitalfc.com. Archived from the original on 12 ਜੂਨ 2018. Retrieved 1 September 2010.
{{cite web}}
: Unknown parameter|dead-url=
ignored (help)