ਤੋਕੂਗਾਵਾ ਸ਼ੋਗੁਨ ਤਾਇਓ ਤੋਮੀ ਦੀ ਮੌਤ ਤੋਂ ਬਾਅਦ ਤੋਕੂਗਾਵਾ ਇਯੇ ਯਾਸੂ ਉਸ ਦਾ ਉੱਤਰਾਧਿਕਾਰੀ ਬਣਿਆ। ਤੋਕੁਗਾਵਾ, ਤਾਇਓ ਤੋਮੀ ਦਾ ਆਪਣੇ ਸਾਮੰਤ ਅਤੇ ਇੱਕ ਸੈਨਿਕ ਅਧਿਕਾਰੀ ਸੀ ਜਿਹੜਾ ਪੂਰਬੀ ਮੱਧ ਜਾਪਾਨ ਦੇ ਯੇ ਦੋ ਦਾ ਵਾਸੀ ਸੀ। ਇਸ ਨੇ ਸਭ ਤੋਂ ਪਹਿਲਾ ਤਾਇਓ ਤੋਮੀ ਦੇ ਵਿਰੋਧੀਆਂ ਨੂੰ ਹਰਾਇਆ ਅਤੇ ਬਾਅਦ ਵਿੱਚ ਉਸ ਦੇ ਪਰਿਵਾਰ ਨੂੰ ਖਤਮ ਕੀਤਾ ਜਿਸ ਨਾਲ ਨੋਬੂ ਨਾਗਾ ਅਤੇ ਤਾਇਓ ਤੋਮੀ ਆਪਣੀ ਗੱਦੀ ਨਾ ਬਚਾ ਸਕੇ। ਪਰ ਇਥੇ ਯਾਸੂ ਨੇ ਅਜਿਹੀ ਰਾਜਨੀਤਿਕ ਪ੍ਰਣਾਲੀ ਦੀ ਸਥਾਪਨਾ ਕੀਤੀ ਜਿਸ ਨਾਲ ਤੋਕੂਗਾਵਾ ਪਰਿਵਾਰ ਦੀ ਇਹ ਨਵੀਂ ਪ੍ਰਾਪਤ ਸ਼ਕਤੀ ਸੁਰੱਖਿਆਤ ਰਹਿ ਸਕੇ। ਤੋਕੂਗਾਵਾ ਪਰਿਵਾਰ ਨੇ ਅਜਿਹਾ ਮਹਾਨ ਸ਼ੋਗੁਨ ਸਾਲ ੧੬੦੩ ਤੋਂ ੧੮੬੮ ਤੱਕ ਅਜਿਹਾ ਰਾਜ ਕਾਇਮ ਕਰਕੇ ਕੇ ਸ਼ਾਸਨ ਕੀਤਾ।[1]

ਤੋਕੂਗਾਵਾ ਸ਼ੋਗੁਨ
徳川幕府
ਇਯੋ ਯਾਸੂ
江戸幕府
1600–1868
Flag of
ਕ੍ਰਿਸਟ of
ਝੰਡਾ ਕ੍ਰਿਸਟ
ਰਾਜਧਾਨੀਇਯੋ
ਆਮ ਭਾਸ਼ਾਵਾਂਜਾਪਾਨੀ ਭਾਸ਼ਾ
ਧਰਮ
ਬੁੱਧ ਧਰਮ, ਸ਼ਿੰਤੋ
ਸਰਕਾਰਸਾਮੰਤਵਾਦ
ਜਾਪਾਨ ਦੇ ਸਮਰਾਟ 
• 1600–1611
ਗੋ-ਯੋਜ਼ੇਈ
• 1867–1868
ਮੇਈਜ਼ੇ ਬਾਦਸਾਹ
ਸ਼ੋਗੁਨ 
• 1600–1605
ਤੋਕੂਗਾਵਾ ਲੇਆਸੂ
• 1867–1868
ਤੋਕੂਗਾਵਾ ਯੋਸ਼ੀਨੋਬੁ
ਰੋਜੂ 
• 1600–1614
ਓਕੂਬੋ ਟਡਾਚੀਕਾ
• 1868
ਤਚੀਬਾਨਾ ਤਾਨੇਯੂਕੀ
Historical eraਇਯੋ ਸਮਾਂ
21 ਅਕਤੂਬਰ 1600
8 ਨਵੰਬਰ 1614
• ਸਾਕੋਕੂ 1635
1635
• ਸ਼ਾਂਤੀ ਸਮਝੋਤਾ
31 ਮਾਰਚ 1854
• ਆਰਥਿਕ ਸਮਝੋਤਾ
29 ਜੁਲਾਈ 1858
3 ਜਨਵਰੀ 1868
ਮੁਦਰਾਰਿਉ
ਤੋਂ ਪਹਿਲਾਂ
ਤੋਂ ਬਾਅਦ
ਅਜ਼ੂਚੀ-ਮੋਮੋਯਾਮਾ ਸਮਾਂ
ਤੋਕੂਗਾਵਾ
ਜਾਪਾਨ ਦਾ ਸਮਰਾਟ
ਇਯੋ ਦਾ ਰਾਜ
ਅੱਜ ਹਿੱਸਾ ਹੈ ਜਪਾਨ

ਹਵਾਲੇ

ਸੋਧੋ
  1. Nussbaum, "Shogun" at pp. 878-879.