ਤੋਲੇਦੋ ਵੱਡਾ ਗਿਰਜਾਘਰ

ਤੋਲੇਦੋ ਗਿਰਜਾਘਰ (ਸਪੇਨੀ ਭਾਸ਼ਾ: Catedral Primada Santa María de Toledo) ਤੋਲੇਦੋ ਸਪੇਨ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਤੋਲੇਦੋ ਗਿਰਜਾਘਰ 13ਵੀਂ ਸਦੀ ਦਾ ਇੱਕ ਗਿਰਜਾਘਰ ਹੈ। ਸਪੇਨ ਵਿੱਚ ਕੁਝ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਗਿਰਜਾਘਰ ਗੋਥਿਕ ਆਰਕੀਟੇਕਟ[1] ਦੇ ਸਮੇਂ ਦਾ ਸਪੇਨ ਵਿੱਚ ਸ਼ਾਹਕਾਰ ਨਮੂਨਾ ਹੈ।

ਤੋਲੇਦੋ ਗਿਰਜਾਘਰ
Catedral Primada Santa María de Toledo (ਸਪੇਨੀ)
Main façade (facing west)
ਧਰਮ
ਮਾਨਤਾਰੋਮਨ ਕੈਥੋਲਿਕ
RiteRoman, Mozarabic (Latin)
Ecclesiastical or organizational statusਗਿਰਜਾਘਰ
LeadershipArchbishop Braulio Rodríguez Plaza
ਪਵਿੱਤਰਤਾ ਪ੍ਰਾਪਤੀ587
ਟਿਕਾਣਾ
ਟਿਕਾਣਾਤੋਲੇਦੋ, ਸਪੇਨ
ਗੁਣਕ39°51′25.5″N 4°01′26″W / 39.857083°N 4.02389°W / 39.857083; -4.02389
ਆਰਕੀਟੈਕਚਰ
ਆਰਕੀਟੈਕਟMaster Martín, Petrus Petri
ਕਿਸਮਗਿਰਜਾਘਰ
ਸ਼ੈਲੀHigh Gothic
ਨੀਂਹ ਰੱਖੀ1227
ਮੁਕੰਮਲ1493
ਵਿਸ਼ੇਸ਼ਤਾਵਾਂ
Direction of façadeWest
ਲੰਬਾਈ120 metres (390 ft)
ਚੌੜਾਈ59 metres (194 ft)
Width (nave)18 metres (59 ft)
ਉਚਾਈ (ਅਧਿਕਤਮ)44.5 metres (146 ft)
ਵੈੱਬਸਾਈਟ
www.architoledo.org

ਇਸ ਦੀ ਉਸਾਰੀ 1226 ਵਿੱਚ ਫਰਦੀਨਾਦ ਤੀਜੇ ਦੇ ਸਮੇਂ ਵਿੱਚ ਸ਼ੁਰੂ ਹੋਈ। ਇਸ ਵਿੱਚ ਆਖ਼ਰੀ ਗੋਥਿਕ ਯੋਗਦਾਨ 15ਵੀਂ ਸਦੀ (1493 ਵਿੱਚ) ਵਿੱਚ, ਕੈਥੋਲਿਕ ਰਾਜਿਆਂ ਦੇ ਸਮੇਂ ਵਿੱਚ ਹੋਇਆ। ਇਸ ਵਿੱਚ ਮੁਦੇਜਨ ਸ਼ੈਲੀ ਦੀਆਂ ਵੀ ਕੁੱਝ ਵਿਸ਼ੇਸ਼ਤਾਵਾਂ ਮਿਲਦੀਆਂ ਹਨ, ਖ਼ਾਸ ਕਰ ਕੇ ਮੱਠ ਵਿੱਚ। ਰੋਸ਼ਨੀ ਆਉਣ ਲਈ ਸ਼ਾਨਦਾਰ ਪ੍ਰਬੰਧ ਅਤੇ ਇਸ ਦੇ ਗੁੰਬਦ, ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ। ਇਸਨੂੰ ਤੋਲੇਦੋ ਦੇ ਨੇੜੇ ਓਈਲੀਹੂਲਸ ਦੀਆਂ ਖਦਾਨਾ ਤੋਂ ਚਿੱਟਾ ਪੱਥਰ ਲੈ ਕੇ ਬਣਾਇਆ ਗਿਆ ਹੈ। ਇਸਨੂੰ ਦਿਵੇਸ ਤੋਲੇਤਾਨਾ (Dives Toletana ਲਤੀਨੀ ਭਾਸ਼ਾ ਵਿੱਚ ਇਸ ਦਾ ਅਰਥ ਹੈ ਅਮੀਰ ਤੋਲੇਦੋ) ਵੀ ਕਿਹਾ ਜਾਂਦਾ ਹੈ।[2]

ਇਤਿਹਾਸ ਸੋਧੋ

ਬਹੁਤ ਸਾਲਾਂ ਤੱਕ ਇੱਕ ਪਰੰਪਰਾ ਅਧੀਨ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਇਸ ਥਾਂ ਜਿੱਥੇ ਇਹ ਗਿਰਜਾਘਰ ਮੌਜੂਦ ਹੈ ਇੱਥੇ ਆਰਕੀਬਿਸ਼ਪ ਯੂਗੀਨ ਦਾ ਗਿਰਜਾਘਰ ਹੁੰਦਾ ਸੀ। ਇਸ ਗਿਰਜਾਘਰ 587 ਈਪੂ. ਵਿੱਚ ਦੂਜੀ ਵਾਰ ਕੁਝ ਸੁਧਾਰ ਕੀਤਾ ਗਿਆ।

ਗੈਲਰੀ ਸੋਧੋ

ਹਵਾਲੇ ਸੋਧੋ

  1. Rosario Díez del Corral Garnica (1987). Arquitectura y mecenazgo: la imagen de Toledo en el Renacimiento. Alianza. ISBN 978-84-206-7066-9.
  2. In the 15th century this appellation was popularized through a Latin proverb exalting the four Spanish cathedrals considered the grandest, which says: Sancta Ovetensis, pulchra Leonina, dives Toledana, fortis Salmantina.
ਸਪੇਨੀ ਭਾਸ਼ਾ ਵਿੱਚ ਨੋਟਸ
  • Camón Aznar, José. Historia general del arte, Tomo XVIII, colección Summa Artis. La escultura y la rejería españolas del siglo XVI. Editorial Espasa Calpe S.A. Madrid 1961.
  • Camón Aznar, José; Morales y Marín, José Luis; Valdivieso, Enrique. Historia general del arte, Tomo XXVII, colección Summa Artis. Arte español del siglo XVIII. Editorial Espasa Calpe S.A. Madrid 1984.
  • Chueca Goitia, Fernando (1975), La Catedral De Toledo (in Spanish), Riga: Everest, ISBN 84-241-4719-7{{citation}}: CS1 maint: unrecognized language (link)
  • Enríquez de Salamanca, Cayetano (1992), Curiosidades De Toledo (in Spanish), Madrid: El País /Aguilar, ISBN 84-03-59167-5{{citation}}: CS1 maint: unrecognized language (link)
  • Martí y Monsó, José. Estudios histórico-artísticos relativos principalmente a Valladolid. Basados en la investigación de diversos archivos. Primera edición 1892-1901. segunda edición facsímil, Valladolid 1992, Editorial Ámbito S.A. ISBN 84-86770-74-2.
  • Navascués Palacio, Pedro; Sarthou Carreres, Carlos (1997), Catedrales de Espana (in Spanish), Madrid: Espasa Calpe, ISBN 84-239-7645-9{{citation}}: CS1 maint: unrecognized language (link)
  • Nieto Siria, José Manuel. Iglesia y génesis del Estado Moderno en Castilla (1369–1480), Madrid, 1993.
  • Pijoan, José. Historia general del arte, Tomo XI, colección Summa Artis. El arte gótico de la Europa occidental, siglos XIII, XIV y XV. Editorial Espasa Calpe S.A. Madrid 1953.
  • Polo Benito, José. El arte en España. Catedral de Toledo. Patronato Nacional de Turismo. Editorial H de J. Thomas, Barcelona.
  • Riera Vidal. Un día en Toledo. ISBN 84-400-5928-0.
  • Sánchez-Palencia, Almudena. Fundaciones del Arzobispo Tenorio: La capilla de San Blas en la Catedral de Toledo. Diputación de Toledo, 1985.
  • Conferencia Episcopal Española. Celebración eucarística según el rito Hispano-mozárabe. Madrid, 2000. ISBN 84-931476-5-6.
  • Zarco Moreno, Zarco (1991), Toledo (in Spanish), León: Everest Pub, ISBN 84-241-4396-5{{citation}}: CS1 maint: unrecognized language (link)