ਤੋਲੇਦੋ, ਸਪੇਨ
ਕੇਂਦਰੀ ਸਪੇਨ ਦਾ ਸ਼ਹਿਰ
ਤੋਲੇਦੋ (ਉਚਾਰਨ: [toˈleðo], ਲਾਤੀਨੀ: [Toletum] Error: {{Lang}}: text has italic markup (help), Arabic: طليطلة, DIN: ਤੁਲਈਤੁਲਾਹ) ਕੇਂਦਰੀ ਸਪੇਨ ਵਿੱਚ ਸਥਿਤ ਇੱਕ ਨਗਰਪਾਲਿਕਾ ਹੈ ਜੋ ਮਾਦਰਿਦ ਤੋਂ 70 ਕਿਲੋਮੀਟਰ ਦੱਖਣ ਵੱਲ ਪੈਂਦੀ ਹੈ। ਇਹ ਸਪੇਨੀ ਸੂਬੇ ਤੋਲੇਦੋ ਅਤੇ ਖ਼ੁਦਮੁਖ਼ਤਿਆਰ ਭਾਈਚਾਰੇ ਕਾਸਤੀਲੇ-ਲਾ ਮਾਂਚਾ ਦੀ ਰਾਜਧਾਨੀ ਹੈ। ਇਸਨੂੰ 1986 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।
ਤੋਲੇਦੋ, ਸਪੇਨ | |
---|---|
ਉੱਚਾਈ | 529 m (1,736 ft) |
ਵਾਤਾਵਰਨ
ਸੋਧੋਇਸ ਦਾ ਮੌਸਮ ਦਰਮਿਆਨਾ ਰਹਿੰਦਾ ਹੈ। ਸਰਦੀਆਂ ਵਿੱਚ ਵੀ ਔਸਤ ਤਾਪਮਾਨ 10 °C ਤੱਕ ਰਹਿੰਦਾ ਹੈ ਅਤੇ ਗਰਮੀਆਂ ਵਿੱਚ 30 °C ਰਹਿੰਦਾ ਹੈ।
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
---|---|---|---|---|---|---|---|---|---|---|---|---|---|
ਔਸਤਨ ਉੱਚ ਤਾਪਮਾਨ °C (°F) | 11.2 (52.2) |
13.6 (56.5) |
17.1 (62.8) |
18.8 (65.8) |
23.1 (73.6) |
29.0 (84.2) |
33.6 (92.5) |
33.1 (91.6) |
28.4 (83.1) |
21.4 (70.5) |
15.3 (59.5) |
11.5 (52.7) |
21.4 (70.5) |
ਰੋਜ਼ਾਨਾ ਔਸਤ °C (°F) | 6.4 (43.5) |
8.3 (46.9) |
11.0 (51.8) |
12.9 (55.2) |
16.9 (62.4) |
22.1 (71.8) |
26.0 (78.8) |
25.7 (78.3) |
21.6 (70.9) |
15.6 (60.1) |
10.2 (50.4) |
7.3 (45.1) |
15.4 (59.7) |
ਔਸਤਨ ਹੇਠਲਾ ਤਾਪਮਾਨ °C (°F) | 1.6 (34.9) |
3.0 (37.4) |
4.8 (40.6) |
6.9 (44.4) |
10.8 (51.4) |
15.2 (59.4) |
18.5 (65.3) |
18.3 (64.9) |
14.8 (58.6) |
9.9 (49.8) |
5.2 (41.4) |
3.0 (37.4) |
9.3 (48.7) |
ਬਰਸਾਤ mm (ਇੰਚ) | 28 (1.1) |
28 (1.1) |
25 (0.98) |
41 (1.61) |
44 (1.73) |
28 (1.1) |
12 (0.47) |
9 (0.35) |
22 (0.87) |
38 (1.5) |
40 (1.57) |
44 (1.73) |
357 (14.06) |
ਔਸਤ. ਵਰਖਾ ਦਿਨ (≥ 1.0 mm) | 6 | 5 | 4 | 7 | 7 | 3 | 2 | 2 | 3 | 6 | 6 | 6 | 56 |
% ਨਮੀ | 78 | 72 | 62 | 62 | 59 | 50 | 44 | 44 | 54 | 67 | 76 | 81 | 62 |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 150 | 164 | 222 | 238 | 276 | 317 | 369 | 345 | 256 | 203 | 155 | 120 | 2,847 |
Source: Agencia Estatal de Meteorologia[1] |
ਗੈਲਰੀ
ਸੋਧੋ-
An aerial shot of the city and its surrounding river
-
An aerial shot from above the San Martin bridge
-
Castle of San Servando
-
Tomb of Saint Beatrice da Silva at the Conceptionists Monastery
ਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਤੋਲੇਦੋ ਨਾਲ ਸਬੰਧਤ ਮੀਡੀਆ ਹੈ।
- Municipality
- Exhibit on Toledo, Ohio Sister City Agreement Archived 2009-01-15 at the Wayback Machine.
- Photography of Toledo by Antony Marsh
- http://lahistoriadefermosa.com Archived 2013-06-07 at the Wayback Machine. "La Historia de Fermosa" Abraham S. Marrache, Hebraica Ediciones 2009, a historical novel in Spanish about the love affair in 1179 between King Alfonso VIII of Castile and the young Toledan Jewess, Fermosa.
- Sunset in Toledo Archived 2009-10-20 at the Wayback Machine., Eretz Acheret Archived 2012-12-05 at Archive.is Magazine
- Legends of Toledo
- Free Audio Guide of Toledo ES/EN
- Spain's official website - Info about Toledo Archived 2014-10-19 at the Wayback Machine.
ਹਵਾਲੇ
ਸੋਧੋ- ↑ "Valores climatológicos normales: Toledo (Periodo: 1971-2000)" (in Spanish). Agencia Estatal de Meteorologia. Retrieved May 15, 2013.
{{cite web}}
: CS1 maint: unrecognized language (link)