ਤ੍ਰੈਮਬੀਤਾ (Ukrainian: Трембіта) ਇੱਕ ਪਹਾੜੀ ਸਾਜ਼ ਹੈ ਜੋ ਲੱਕੜ ਤੋਂ ਬਣਾਇਆ ਜਾਂਦਾ ਹੈ। ਇਹ ਡੇਸੀਅਨ, ਯੂਕਰੇਨੀਅਨ, ਪੌਲਿਸ਼ ਅਤੇ ਸਲੋਵਾਕੀਅਨ ਮੂਲ ਦਾ ਸਾਜ਼ ਹੈ।

ਤ੍ਰੈਮਬੀਤਾ
ਇੱਕ ਅਜਾਇਬਘਰ ਵਿੱਚ 5 ਤ੍ਰੈਮਬੀਤਾ
ਵਰਗੀਕਰਨ
Playing range
c1-g4

ਵਿਸ਼ੇਸ਼ਤਾਵਾਂ ਸੋਧੋ

ਇਸ ਦੀ ਵਰਤੋਂ ਪਹਾੜੀ ਲੋਕਾਂ ਦੁਆਰਾ ਵਿਆਹ ਅਤੇ ਮੌਤ ਬਾਰੇ ਦੱਸਣ ਲਈ ਕੀਤੀ ਜਾਂਦੀ ਸੀ। ਇਹ ਚੀਲ ਜਾਂ ਸਪਰੂਸ ਦੇ ਲੰਬੇ ਟਾਹਣੇ ਤੋਂ ਬਣਾਇਆ ਜਾਂਦਾ ਹੈ। ਇਹ ਆਮ ਤੌਰ ਉੱਤੇ 3 ਮੀਟਰ ਤੋਂ ਵੱਧ ਲੰਬਾਈ ਦਾ ਹੁੰਦਾ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਲੰਬਾ ਹਵਾ ਵਾਲਾ ਸੰਗੀਤਕ ਸਾਜ਼ ਹੈ।[1]

ਹਵਾਲੇ ਸੋਧੋ

  1. Anna Palagina. "The End of Invisibility: Taking Back Ukraine". Euromaiden Press. Retrieved 16 ਅਗਸਤ 2015.

ਬਾਹਰੀ ਲਿੰਕ ਸੋਧੋ