ਤੰਗਾਨੀਕਾ ਝੀਲ

ਮਹਾਨ ਅਫ਼ਰੀਕੀ ਝੀਲਾਂ ਵਿੱਚੋਂ ਇੱਕ

ਤਙਨੀਕਾ ਝੀਲ ਜਾਂ ਤਙਨਈਕਾ ਝੀਲ ਮਹਾਨ ਅਫ਼ਰੀਕੀ ਝੀਲਾਂ ਵਿੱਚੋਂ ਇੱਕ ਹੈ। ਇਹ ਸਾਈਬੇਰੀਆ ਵਿਚਲੀ ਬੈਕਾਲ ਝੀਲ ਮਗਰੋਂ ਪਾਣੀ ਦੀ ਮਾਤਰਾ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਤੇ ਦੂਜੀ ਸਭ ਤੋਂ ਡੂੰਘੀ ਤਾਜ਼ੇ ਪਾਣੀ ਵਾਲੀ ਝੀਲ ਹੈ।;[3] ਇਹ ਸਭ ਤੋਂ ਲੰਮੀ ਤਾਜ਼ੇ ਪਾਣੀ ਵਾਲੀ ਝੀਲ ਵੀ ਹੈ। ਇਹ ਚਾਰ ਦੇਸ਼ਾਂ ਵਿਚਕਾਰ ਵੰਡੀ ਹੋਈ ਹੈ – ਤਨਜ਼ਾਨੀਆ, ਕਾਂਗੋ ਲੋਕਤੰਤਰੀ ਗਣਰਾਜ, ਬੁਰੂੰਡੀ, ਅਤੇ ਜ਼ਾਂਬੀਆ, ਜਿਹਨਾਂ ਵਿੱਚੋਂ ਬਹੁਤਾ ਹਿੱਸਾ ਤਨਜ਼ਾਨੀਆ (46%) ਅਤੇ ਕਾਂਗੋ (40%) ਕੋਲ ਆਉਂਦਾ ਹੈ। ਇਹਦਾ ਪਾਣੀ ਕਾਂਗੋ ਦਰਿਆ ਪ੍ਰਬੰਧ ਰਾਹੀਂ ਅੰਧ ਮਹਾਂਸਾਗਰ ਵਿੱਚ ਜਾ ਡਿੱਗਦਾ ਹੈ।

ਤਙਨੀਕਾ ਝੀਲ
ਜੂਨ 1985 ਵਿੱਚ ਪੁਲਾੜ ਤੋਂ ਤਙਨੀਕਾ ਝੀਲ
ਨਕਸ਼ਾ
ਗੁਣਕ 6°30′S 29°50′E / 6.500°S 29.833°E / -6.500; 29.833ਗੁਣਕ: 6°30′S 29°50′E / 6.500°S 29.833°E / -6.500; 29.833
ਝੀਲ ਦੇ ਪਾਣੀ ਦੀ ਕਿਸਮ ਪਾੜ ਘਾਟੀ ਝੀਲ
ਮੁਢਲੇ ਅੰਤਰ-ਪ੍ਰਵਾਹ ਰੁਜ਼ੀਜ਼ੀ ਦਰਿਆ
ਮਲਗਾਰਸੀ ਦਰਿਆ
ਕਲਾਂਬੋ ਦਰਿਆ
ਮੁਢਲੇ ਨਿਕਾਸ ਲੁਕੂਗਾ ਦਰਿਆ
ਵਰਖਾ-ਬੋਚੂ ਖੇਤਰਫਲ 231,000 km2 (89,000 sq mi)
ਪਾਣੀ ਦਾ ਨਿਕਾਸ ਦਾ ਦੇਸ਼ ਬੁਰੂੰਡੀ
ਕਾਂਗੋ
ਤਨਜ਼ਾਨੀਆ
ਜ਼ਾਂਬੀਆ
ਵੱਧ ਤੋਂ ਵੱਧ ਲੰਬਾਈ 673 kਮੀ (418 ਮੀਲ)
ਵੱਧ ਤੋਂ ਵੱਧ ਚੌੜਾਈ 72 kਮੀ (45 ਮੀਲ)
ਖੇਤਰਫਲ 32,900 km2 (12,700 sq mi)
ਔਸਤ ਡੂੰਘਾਈ 570 ਮੀ (1,870 ਫ਼ੁੱਟ)
ਵੱਧ ਤੋਂ ਵੱਧ ਡੂੰਘਾਈ 1,470 ਮੀ (4,820 ਫ਼ੁੱਟ)
ਪਾਣੀ ਦੀ ਮਾਤਰਾ 18,900 km3 (4,500 cu mi)
ਝੀਲ ਦੇ ਪਾਣੀ ਦਾ ਚੱਕਰ 5500 years[1]
ਕੰਢੇ ਦੀ ਲੰਬਾਈ 1,828 kਮੀ (1,136 ਮੀਲ)
ਤਲ ਦੀ ਉਚਾਈ 773 ਮੀ (2,536 ਫ਼ੁੱਟ)[2]
ਬਸਤੀਆਂ ਕਿਗੋਮਾ, ਤਨਜ਼ਾਨੀਆ
ਕਲੇਮੀ, ਕਾਂਗੋ ਲੋਕਤੰਤਰੀ ਗਣਰਾਜ
ਹਵਾਲੇ [2]
ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ।

ਹਵਾਲੇਸੋਧੋ

  1. Yohannes, Okbazghi (2008). Water resources and inter-riparian relations in the Nile basin. SUNY Press. p. 127. 
  2. 2.0 2.1 "LAKE TANGANYIKA". www.ilec.or.jp. Retrieved 2008-03-14. 
  3. "~ZAMBIA~". www.zambiatourism.com. Retrieved 2008-03-14.