ਤੰਦੂਆ ਇੱਕ ਖ਼ਾਸ ਤਰਾਂ ਦੀ ਧਾਗੇਨੁਮਾ ਡੰਡਲ, ਪੱਤਾ ਜਾਂ ਪੰਖੜੀ ਹੁੰਦੀ ਹੈ ਜੋ ਵੇਲਦਾਰ ਬੂਟਿਆਂ ਵੱਲੋਂ ਸਹਾਰਾ ਲੈਣ, ਬੰਨ੍ਹੇ ਜਾਣ ਅਤੇ ਪਰਜੀਵੀ ਬੂਟਿਆਂ ਵੱਲੋਂ ਲਪੇਟਾ ਮਾਰ ਕੇ ਹੱਲਾ ਬੋਲਣ ਲਈ ਵਰਤੀ ਜਾਂਦੀ ਹੈ। ਇਹਨਾਂ ਵਿੱਚ ਲੈਮੀਨਾ ਜਾਂ ਪੱਤੀ ਨਹੀਂ ਹੁੰਦੀ ਪਰ ਇਹ ਫ਼ੋਟੋਸਿੰਥਸਿਸ ਕਰ ਸਕਦਾ ਹੈ।[1]

ਕੁੰਦਲਦਾਰ ਤੰਦੂਆ

ਹਵਾਲੇਸੋਧੋ

ਬਾਹਰਲੇ ਜੋੜਸੋਧੋ