ਥਾਈ ਬਾਤ

ਥਾਈਲੈਂਡ ਦੀ ਮੁਦਰਾ

ਬਾਤ (ਥਾਈ: บาท, ਨਿਸ਼ਾਨ: ฿; ਕੋਡ: THB) ਥਾਈਲੈਂਡ ਦੀ ਮੁਦਰਾ ਹੈ। ਇੱਕ ਬਾਤ ਵਿੱਚ 100 ਸਤਾਂਗ (สตางค์) ਹੁੰਦੇ ਹਨ। ਇਹਨਾਂ ਨੂੰ ਥਾਈਲੈਂਡ ਬੈਂਕ ਜਾਰੀ ਕਰਦਾ ਹੈ।

ਥਾਈ ਬਾਤ
บาทไทย (ਥਾਈ)
ISO 4217 ਕੋਡ THB
ਕੇਂਦਰੀ ਬੈਂਕ ਥਾਈਲੈਂਡ ਬੈਂਕ
ਵੈੱਬਸਾਈਟ www.bot.or.th
ਅਧਿਕਾਰਕ ਵਰਤੋਂਕਾਰ  ਥਾਈਲੈਂਡ
ਗ਼ੈਰ-ਅਧਿਕਾਰਕ ਵਰਤੋਂਕਾਰ  ਲਾਓਸ
 ਕੰਬੋਡੀਆ
 ਮਿਆਂਮਾਰ
ਫੈਲਾਅ 4.1%
ਸਰੋਤ The World Factbook, 2011 est.
ਉਪ-ਇਕਾਈ
1/100 ਸਤਾਂਗ
ਨਿਸ਼ਾਨ ฿
ਸਿੱਕੇ
Freq. used 25, 50 ਸਤਾਂਗ, ฿1, ฿2, ฿5, ฿10
Rarely used 1, 5, 10 ਸਤਾਂਗ
ਬੈਂਕਨੋਟ
Freq. used ฿20, ฿50, ฿100, ฿500, ฿1000
ਟਕਸਾਲ ਸ਼ਾਹੀ ਥਾਈ ਟਕਸਾਲ
ਵੈੱਬਸਾਈਟ www.royalthaimint.net

ਹਵਾਲੇਸੋਧੋ