ਥਾਮਸ ਜੈਫ਼ਰਸਨ

(ਥਾਮਸ ਜੈਫਰਸਨ ਤੋਂ ਰੀਡਿਰੈਕਟ)

ਥਾਮਸ ਜੈਫ਼ਰਸਨ (ਅਪ੍ਰੈਲ 13, 1743 – ਜੁਲਾਈ 4, 1826) ਇੱਕ ਅਮਰੀਕੀ ਰਾਜਨੇਤਾ, ਡਿਪਲੋਮੈਟ, ਵਕੀਲ, ਆਰਕੀਟੈਕਟ, ਦਾਰਸ਼ਨਿਕ, ਅਤੇ ਸੰਯੁਕਤ ਰਾਜ ਦੇ ਸਸਥਾਪਕ ਪਿਤਾ ਸਨ ਜਿੰਨ੍ਹਾਂ ਨੇ 1801 ਤੋਂ 1809 ਤੱਕ ਸੰਯੁਕਤ ਰਾਜ ਦੇ ਤੀਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਦੂਜੀ ਮਹਾਂਦੀਪੀ ਕਾਂਗਰਸ ਦੁਆਰਾ ਸੁਤੰਤਰਤਾ ਦੀ ਘੋਸ਼ਣਾ ਦਾ ਖਰੜਾ ਤਿਆਰ ਕਰਨ ਲਈ ਪੰਜਾਂ ਦੀ ਕਮੇਟੀ ਵਿੱਚੋਂ , ਜੇਫਰਸਨ ਦਸਤਾਵੇਜ਼ ਦੇ ਪ੍ਰਾਇਮਰੀ ਲੇਖਕ ਸੀ। ਅਮਰੀਕੀ ਕ੍ਰਾਂਤੀਕਾਰੀ ਯੁੱਧ ਤੋਂ ਬਾਅਦ ਅਤੇ 1801 ਵਿੱਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ, ਜੇਫਰਸਨ ਪਹਿਲੇਂ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਅਧੀਨ ਸੰਯੁਕਤ ਰਾਜ ਦੇ ਪਹਿਲੇ ਰਾਜ ਸਕੱਤਰ ਸਨ ਅਤੇ ਫਿਰ ਦੂਜੇ ਰਾਸ਼ਟਰਪਤੀ ਜਾਨ ਐਡਮਜ਼ ਦੇ ਅਧੀਨ ਦੇਸ਼ ਦੇ ਦੂਜੇ ਉਪ ਰਾਸ਼ਟਰਪਤੀ ਸਨ।[1]

ਥਾਮਸ ਜੈਫ਼ਰਸਨ
ਰੇਮਬ੍ਰਾਂਟ ਪੀਲ ਦੁਆਰਾ ਪੋਰਟਰੇਟ , 1800
ਤੀਜੇ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
ਮਾਰਚ 4, 1801 – ਮਾਰਚ 4, 1809
ਉਪ ਰਾਸ਼ਟਰਪਤੀ
  • ਐਰੋਨ ਬੁਰ (1801–1805)
  • ਜਾਰਜ ਕਲਿੰਟਨ (1805–1809)
ਤੋਂ ਪਹਿਲਾਂਜਾਨ ਐਡਮਜ਼
ਤੋਂ ਬਾਅਦਜੇਮਜ ਮੈਡੀਸਨ
ਦੂਜੇ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
ਮਾਰਚ 4, 1797 – ਮਾਰਚ 4, 1801
ਰਾਸ਼ਟਰਪਤੀਜਾਨ ਐਡਮਜ਼
ਤੋਂ ਪਹਿਲਾਂਜਾਨ ਐਡਮਜ਼
ਤੋਂ ਬਾਅਦਐਰੋਨ ਬੁਰ
ਸੰਯੁਕਤ ਰਾਜ ਦੇ ਪਹਿਲੇ ਰਾਜ ਸਕੱਤਰ
ਦਫ਼ਤਰ ਵਿੱਚ
22 ਮਾਰਚ 1790 – 31 ਦਸੰਬਰ 1793
ਰਾਸ਼ਟਰਪਤੀਜਾਰਜ ਵਾਸ਼ਿੰਗਟਨ
ਤੋਂ ਪਹਿਲਾਂਜੌਹਨ ਜੇਅ (Acting)
ਤੋਂ ਬਾਅਦਐਡਮੰਡ ਰਾਂਦੋਲਫ
ਫਰਾਂਸ ਵਿਚ ਸੰਯੁਕਤ ਰਾਜ ਦੇ ਮੰਤਰੀ
ਦਫ਼ਤਰ ਵਿੱਚ
ਮਈ 17, 1785 – ਸਤੰਬਰ 26, 1789
ਦੁਆਰਾ ਨਿਯੁਕਤੀਕਨਫੈਡਰੇਸ਼ਨ ਦੀ ਕਾਂਗਰਸ
ਤੋਂ ਪਹਿਲਾਂਬੈਂਜਾਮਿਨ ਫ਼ਰੈਂਕਲਿਨ
ਤੋਂ ਬਾਅਦਵਿਲੀਅਮ ਸ਼ੌਰਟ
ਵਰਜੀਨੀਆ ਤੋਂ
ਕਨਫੈਡਰੇਸ਼ਨ ਦੀ ਕਾਂਗਰਸ ਦਾ ਡੈਲੀਗੇਟ
ਦਫ਼ਤਰ ਵਿੱਚ
ਜੂਨ 6, 1782 – ਮਈ 7, 1784
ਤੋਂ ਪਹਿਲਾਂਜੇਮਜ਼ ਮੈਡੀਸਨ
ਤੋਂ ਬਾਅਦਰਿਚਰਡ ਹੈਨਰੀ ਲੀ
ਵਰਜੀਨੀਆ ਦੇ ਰਾਜਪਾਲ
ਦਫ਼ਤਰ ਵਿੱਚ
ਜੂਨ 1, 1779 – ਜੂਨ 3, 1781
ਤੋਂ ਪਹਿਲਾਂਪੈਟ੍ਰਿਕ ਹੈਨਰੀ
ਤੋਂ ਬਾਅਦਵਿਲੀਅਮ ਫਲੇਮਿੰਗ
ਦੂਜੀ ਮਹਾਂਦੀਪੀ ਕਾਂਗਰਸ ਵਿੱਚ
ਵਿਰਜੀਨੀਆ ਦਾ ਨੁਮਾਇੰਦਾ
ਦਫ਼ਤਰ ਵਿੱਚ
ਜੂਨ 20, 1775 – ਸਤੰਬਰ 26, 1776
ਤੋਂ ਪਹਿਲਾਂਜਾਰਜ ਵਾਸ਼ਿੰਗਟਨ
ਤੋਂ ਬਾਅਦਜਾਨ ਹਾਰਵੀ
ਨਿੱਜੀ ਜਾਣਕਾਰੀ
ਜਨਮ(1743-04-13)ਅਪ੍ਰੈਲ 13, 1743
ਸ਼ੈਡਵੈਲ, ਵਰਜੀਨੀਆ
ਮੌਤਜੁਲਾਈ 4, 1826(1826-07-04) (ਉਮਰ 83)
ਵਰਜੀਨੀਆ, ਸੰਯੁਕਤ ਰਾਜ
ਸਿਆਸੀ ਪਾਰਟੀਡੈਮੋਕਰੈਟਿਕ-ਰਿਪਬਲਿਕਨ
ਜੀਵਨ ਸਾਥੀ
ਮਾਰਥਾ ਵੇਲਜ਼
(ਵਿ. 1772; ਮੌਤ 1782)
ਬੱਚੇ6
ਮਾਪੇ
  • ਪੀਟਰ ਜੈਫ਼ਰਸਨ (ਪਿਤਾ)
  • ਜੇਨ ਰੈਨਡਾਲਫ (ਮਾਤਾ)
ਅਲਮਾ ਮਾਤਰਵਿਲੀਅਮ ਅਤੇ ਮੇਰੀ ਕਾਲਜ
ਪੇਸ਼ਾ
  • ਸਿਆਸਤਦਾਨ
  • ਵਕੀਲ
ਦਸਤਖ਼ਤ

ਨੋਟ ਸੋਧੋ

ਹਵਾਲੇ ਸੋਧੋ

  1. "Thomas Jefferson | Biography, Political Career, & Facts | Britannica". www.britannica.com (in ਅੰਗਰੇਜ਼ੀ). 2023-10-05. Retrieved 2023-10-31.

ਬਾਹਰੀ ਲਿੰਕ ਸੋਧੋ