ਜਾਨ ਐਡਮਜ਼ (30 ਅਕਤੂਬਰ [O.S. 19 ਅਕਤੂਬਰ] 1735 – 4 ਜੁਲਾਈ 1826) ਸੰਯੁਕਤ ਰਾਜ ਅਮਰੀਕਾ ਦੇ ਦੂਜੇ ਰਾਸ਼ਟਰਪਤੀ (1797–1801) ਸਨ,[2] ਪਹਿਲੇ ਉਹ ਸੰਯੁਕਤ ਰਾਜ ਅਮਰੀਕਾ ਦੇ ਉਪ-ਰਾਸ਼ਟਰਪਤੀ ਰਹਿ ਚੁੱਕੇ ਸਨ। ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਮਿਆਂ ਵਿੱਚੋਂ ਇੱਕ,[3] ਐਡਮਜ਼ ਇੱਕ ਸਟੇਟਸਮੈਨ, ਰਾਜਨੇਤਾ, ਅਤੇ ਗ੍ਰੇਟ ਬ੍ਰਿਟੇਨ ਤੋਂ ਅਮਰੀਕੀ ਆਜ਼ਾਦੀ ਦਾ ਇੱਕ ਮੋਹਰੀ ਐਡਵੋਕੇਟ ਸੀ।

ਜਾਨ ਐਡਮਜ਼
A painted portrait of a man with greying hair, looking left.
ਸੰਯੁਕਤ ਰਾਜ ਅਮਰੀਕਾ ਦੇ ਦੂਜੇ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ 1797 – 4 ਮਾਰਚ 1801
ਉਪ ਰਾਸ਼ਟਰਪਤੀਥਾਮਸ ਜੈਫ਼ਰਸਨ
ਤੋਂ ਪਹਿਲਾਂਜਾਰਜ ਵਾਸ਼ਿੰਗਟਨ
ਤੋਂ ਬਾਅਦਥਾਮਸ ਜੈਫ਼ਰਸਨ
ਸੰਯੁਕਤ ਰਾਜ ਅਮਰੀਕਾ ਦੇ ਪਹਿਲੇ ਉਪ-ਰਾਸ਼ਟਰਪਤੀ
ਦਫ਼ਤਰ ਵਿੱਚ
21 ਅਪਰੈਲ 1789* – 4 ਮਾਰਚ 1797
ਰਾਸ਼ਟਰਪਤੀਜਾਰਜ ਵਾਸ਼ਿੰਗਟਨ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਥਾਮਸ ਜੈਫ਼ਰਸਨ
ਯੁਨਾਈਟਡ ਕਿੰਗਡਮ ਵਿੱਚ, ਸੰਯੁਕਤ ਰਾਜ ਅਮਰੀਕਾ ਦਾ ਰਾਜਦੂਤ
ਦਫ਼ਤਰ ਵਿੱਚ
1 ਅਪਰੈਲ 1785 – 30 ਮਾਰਚ 1788
ਨਿਯੁਕਤੀ ਕਰਤਾਕਨਫੈਡਰੇਸ਼ਨ ਦੀ ਕਾਂਗਰਸ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦThomas Pinckney
ਯੂਨਾਇਟਡ ਸਟੇਟਸ Minister to the Netherlands
ਦਫ਼ਤਰ ਵਿੱਚ
19 ਅਪਰੈਲ 1782 – 30 ਮਾਰਚ 1788
ਨਿਯੁਕਤੀ ਕਰਤਾਕਨਫੈਡਰੇਸ਼ਨ ਦੀ ਕਾਂਗਰਸ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦCharles Dumas Acting
ਦੂਜੀ ਮਹਾਂਦੀਪੀ ਕਾਂਗਰਸ ਦੇ ਡੈਲੀਗੇਟ
ਮੈਸਾਚੂਸਟਸ ਤੋਂ
ਦਫ਼ਤਰ ਵਿੱਚ
10 ਮਈ 1775 – 27 ਜੂਨ 1778
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਸੈਮੂਅਲ ਹੋਲਟਨ
ਪਹਿਲੀ ਮਹਾਂਦੀਪੀ ਕਾਂਗਰਸ ਦੇ ਡੈਲੀਗੇਟ
ਮੈਸਾਚੂਸਟਸ ਖਾੜੀ ਤੋਂ
ਦਫ਼ਤਰ ਵਿੱਚ
5 ਸਤੰਬਰ 1774 – 26 ਅਕਤੂਬਰ 1774
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਅਹੁਦਾ ਖਤਮ
ਨਿੱਜੀ ਜਾਣਕਾਰੀ
ਜਨਮ(1735-10-30)30 ਅਕਤੂਬਰ 1735
Braintree, ਮੈਸਾਚੂਸਟਸ ਖਾੜੀ
(ਹੁਣ ਕੁਇੰਸੀ, ਮੈਸਾਚੂਸਟਸ, ਯੂ ਐਸ)
ਮੌਤ4 ਜੁਲਾਈ 1826(1826-07-04) (ਉਮਰ 90)
ਕੁਇੰਸੀ, ਮੈਸਾਚੂਸਟਸ, ਯੂ ਐਸ
ਕਬਰਿਸਤਾਨਚਰਚ, ਕੁਇੰਸੀ, ਮੈਸਾਚੂਸਟਸ
ਸਿਆਸੀ ਪਾਰਟੀਸੰਘਵਾਦੀ
ਜੀਵਨ ਸਾਥੀਐਬੀਗੇਲ ਸਮਿਥ
ਬੱਚੇਨੈਬੀ
ਜਾਨ ਕੁਇੰਸੀ
ਸੁਸਾਨਾ
ਚਾਰਲਸ
ਥਾਮਸ
Elizabeth (Stillborn)
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਦਸਤਖ਼ਤCursive signature in ink
  • Adams' term as Vice President is sometimes listed as starting on either March 4 or April 6. March 4 is the official start of the first vice presidential term. April 6 is the date on which Congress counted the electoral votes and certified a Vice President. April 21 is the date on which Adams began presiding over the Senate.

ਹਵਾਲੇਸੋਧੋ

  1. "The religion of John Adams, second U.S. President". Adherents.com. Archived from the original on 2012-05-12. Retrieved 2012-05-15. {{cite web}}: Unknown parameter |dead-url= ignored (help)
  2. "John Adams". www.whitehouse.gov. Retrieved October 15, 2013.
  3. "John Adams (1735–1826)". bbc. Retrieved October 15, 2013.