ਥਾਮਸ ਜੈਫ਼ਰਸਨ
ਥਾਮਸ ਜੈਫ਼ਰਸਨ (ਅਪ੍ਰੈਲ 13, 1743 – ਜੁਲਾਈ 4, 1826) ਇੱਕ ਅਮਰੀਕੀ ਰਾਜਨੇਤਾ, ਡਿਪਲੋਮੈਟ, ਵਕੀਲ, ਆਰਕੀਟੈਕਟ, ਦਾਰਸ਼ਨਿਕ, ਅਤੇ ਸੰਯੁਕਤ ਰਾਜ ਦੇ ਸਸਥਾਪਕ ਪਿਤਾ ਸਨ ਜਿੰਨ੍ਹਾਂ ਨੇ 1801 ਤੋਂ 1809 ਤੱਕ ਸੰਯੁਕਤ ਰਾਜ ਦੇ ਤੀਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਦੂਜੀ ਮਹਾਂਦੀਪੀ ਕਾਂਗਰਸ ਦੁਆਰਾ ਸੁਤੰਤਰਤਾ ਦੀ ਘੋਸ਼ਣਾ ਦਾ ਖਰੜਾ ਤਿਆਰ ਕਰਨ ਲਈ ਪੰਜਾਂ ਦੀ ਕਮੇਟੀ ਵਿੱਚੋਂ , ਜੇਫਰਸਨ ਦਸਤਾਵੇਜ਼ ਦੇ ਪ੍ਰਾਇਮਰੀ ਲੇਖਕ ਸੀ। ਅਮਰੀਕੀ ਕ੍ਰਾਂਤੀਕਾਰੀ ਯੁੱਧ ਤੋਂ ਬਾਅਦ ਅਤੇ 1801 ਵਿੱਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ, ਜੇਫਰਸਨ ਪਹਿਲੇਂ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਅਧੀਨ ਸੰਯੁਕਤ ਰਾਜ ਦੇ ਪਹਿਲੇ ਰਾਜ ਸਕੱਤਰ ਸਨ ਅਤੇ ਫਿਰ ਦੂਜੇ ਰਾਸ਼ਟਰਪਤੀ ਜਾਨ ਐਡਮਜ਼ ਦੇ ਅਧੀਨ ਦੇਸ਼ ਦੇ ਦੂਜੇ ਉਪ ਰਾਸ਼ਟਰਪਤੀ ਸਨ।[1]
ਥਾਮਸ ਜੈਫ਼ਰਸਨ | |
---|---|
ਤੀਜੇ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ ਮਾਰਚ 4, 1801 – ਮਾਰਚ 4, 1809 | |
ਉਪ ਰਾਸ਼ਟਰਪਤੀ |
|
ਤੋਂ ਪਹਿਲਾਂ | ਜਾਨ ਐਡਮਜ਼ |
ਤੋਂ ਬਾਅਦ | ਜੇਮਜ ਮੈਡੀਸਨ |
ਦੂਜੇ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ ਮਾਰਚ 4, 1797 – ਮਾਰਚ 4, 1801 | |
ਰਾਸ਼ਟਰਪਤੀ | ਜਾਨ ਐਡਮਜ਼ |
ਤੋਂ ਪਹਿਲਾਂ | ਜਾਨ ਐਡਮਜ਼ |
ਤੋਂ ਬਾਅਦ | ਐਰੋਨ ਬੁਰ |
ਸੰਯੁਕਤ ਰਾਜ ਦੇ ਪਹਿਲੇ ਰਾਜ ਸਕੱਤਰ | |
ਦਫ਼ਤਰ ਵਿੱਚ 22 ਮਾਰਚ 1790 – 31 ਦਸੰਬਰ 1793 | |
ਰਾਸ਼ਟਰਪਤੀ | ਜਾਰਜ ਵਾਸ਼ਿੰਗਟਨ |
ਤੋਂ ਪਹਿਲਾਂ | ਜੌਹਨ ਜੇਅ (Acting) |
ਤੋਂ ਬਾਅਦ | ਐਡਮੰਡ ਰਾਂਦੋਲਫ |
ਫਰਾਂਸ ਵਿਚ ਸੰਯੁਕਤ ਰਾਜ ਦੇ ਮੰਤਰੀ | |
ਦਫ਼ਤਰ ਵਿੱਚ ਮਈ 17, 1785 – ਸਤੰਬਰ 26, 1789 | |
ਦੁਆਰਾ ਨਿਯੁਕਤੀ | ਕਨਫੈਡਰੇਸ਼ਨ ਦੀ ਕਾਂਗਰਸ |
ਤੋਂ ਪਹਿਲਾਂ | ਬੈਂਜਾਮਿਨ ਫ਼ਰੈਂਕਲਿਨ |
ਤੋਂ ਬਾਅਦ | ਵਿਲੀਅਮ ਸ਼ੌਰਟ |
ਵਰਜੀਨੀਆ ਤੋਂ ਕਨਫੈਡਰੇਸ਼ਨ ਦੀ ਕਾਂਗਰਸ ਦਾ ਡੈਲੀਗੇਟ | |
ਦਫ਼ਤਰ ਵਿੱਚ ਜੂਨ 6, 1782 – ਮਈ 7, 1784 | |
ਤੋਂ ਪਹਿਲਾਂ | ਜੇਮਜ਼ ਮੈਡੀਸਨ |
ਤੋਂ ਬਾਅਦ | ਰਿਚਰਡ ਹੈਨਰੀ ਲੀ |
ਵਰਜੀਨੀਆ ਦੇ ਰਾਜਪਾਲ | |
ਦਫ਼ਤਰ ਵਿੱਚ ਜੂਨ 1, 1779 – ਜੂਨ 3, 1781 | |
ਤੋਂ ਪਹਿਲਾਂ | ਪੈਟ੍ਰਿਕ ਹੈਨਰੀ |
ਤੋਂ ਬਾਅਦ | ਵਿਲੀਅਮ ਫਲੇਮਿੰਗ |
ਦੂਜੀ ਮਹਾਂਦੀਪੀ ਕਾਂਗਰਸ ਵਿੱਚ ਵਿਰਜੀਨੀਆ ਦਾ ਨੁਮਾਇੰਦਾ | |
ਦਫ਼ਤਰ ਵਿੱਚ ਜੂਨ 20, 1775 – ਸਤੰਬਰ 26, 1776 | |
ਤੋਂ ਪਹਿਲਾਂ | ਜਾਰਜ ਵਾਸ਼ਿੰਗਟਨ |
ਤੋਂ ਬਾਅਦ | ਜਾਨ ਹਾਰਵੀ |
ਨਿੱਜੀ ਜਾਣਕਾਰੀ | |
ਜਨਮ | ਸ਼ੈਡਵੈਲ, ਵਰਜੀਨੀਆ | ਅਪ੍ਰੈਲ 13, 1743
ਮੌਤ | ਜੁਲਾਈ 4, 1826 ਵਰਜੀਨੀਆ, ਸੰਯੁਕਤ ਰਾਜ | (ਉਮਰ 83)
ਸਿਆਸੀ ਪਾਰਟੀ | ਡੈਮੋਕਰੈਟਿਕ-ਰਿਪਬਲਿਕਨ |
ਜੀਵਨ ਸਾਥੀ |
ਮਾਰਥਾ ਵੇਲਜ਼
(ਵਿ. 1772; ਮੌਤ 1782) |
ਬੱਚੇ | 6 |
ਮਾਪੇ |
|
ਅਲਮਾ ਮਾਤਰ | ਵਿਲੀਅਮ ਅਤੇ ਮੇਰੀ ਕਾਲਜ |
ਪੇਸ਼ਾ |
|
ਦਸਤਖ਼ਤ | |
ਨੋਟ
ਸੋਧੋਹਵਾਲੇ
ਸੋਧੋ- ↑ "Thomas Jefferson | Biography, Political Career, & Facts | Britannica". www.britannica.com (in ਅੰਗਰੇਜ਼ੀ). 2023-10-05. Retrieved 2023-10-31.
ਬਾਹਰੀ ਲਿੰਕ
ਸੋਧੋListen to this article (info/dl)
This audio file was created from a revision of the "ਥਾਮਸ ਜੈਫ਼ਰਸਨ" article dated , and does not reflect subsequent edits to the article. (Audio help)
- Scholarly coverage of Jefferson at Miller Center, U of Virginia
- United States Congress. "ਥਾਮਸ ਜੈਫ਼ਰਸਨ (id: J000069)". Biographical Directory of the United States Congress.
- Thomas Jefferson Papers: An Electronic Archive at the Massachusetts Historical Society
- Thomas Jefferson collection at the University of Virginia Library
- The Papers of Thomas Jefferson, subset of Founders Online from the National Archives
- Jefferson, Thomas (1774). Summary View of the Rights of British America. Printed by Clementina Rind – via World Digital Library.
- The Thomas Jefferson Hour, a radio show about all things Thomas Jefferson The Thomas Jefferson Hour
- "The Papers of Thomas Jefferson". Avalon Project.
- ਥਾਮਸ ਜੈਫ਼ਰਸਨ ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਥਾਮਸ ਜੈਫ਼ਰਸਨ at Internet Archive
- Works by ਥਾਮਸ ਜੈਫ਼ਰਸਨ at LibriVox (public domain audiobooks)
- "Collection of Thomas Jefferson Manuscripts and Letters".
- "Thomas Jefferson's Family: A Genealogical Chart". Jefferson Quotes & Family Letters.