ਟਾਮਸ ਮਾਨ
(ਥਾਮਸ ਮਾਨ ਤੋਂ ਮੋੜਿਆ ਗਿਆ)
ਪਾਲ ਟਾਮਸ ਮਾਨ ([paʊ̯l toːmas man]; 6 ਜੂਨ 1875 - 12 ਅਗਸਤ 1955) ਇੱਕ ਜਰਮਨ ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਮਾਨਵਸੇਵਕ, ਨਿਬੰਧਕਾਰ ਸੀ। ਉਹਦੀ ਸੋਚ ਗੋਇਟੇ, ਨੀਤਸ਼ੇ ਤੇ ਸ਼ੋਪਨਹਾਵਰ ਤੋਂ ਮੁਤਾਸਿਰ ਸੀ। ਉਹਨੂੰ 1929 ਉੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ।
ਟਾਮਸ ਮਾਨ | |
---|---|
ਜਨਮ | ਪਾਲ ਟਾਮਸ ਮਾਨ 6 ਜੂਨ 1875 ਲੁਬੇਕ ਦਾ ਫਰੀ ਸ਼ਹਿਰ, ਜਰਮਨ ਸਾਮਰਾਜ |
ਮੌਤ | 12 ਅਗਸਤ 1955 ਜ਼ਿਊਰਿਕ, ਸਵਿਟਜਰਲੈਂਡ | (ਉਮਰ 80)
ਕਿੱਤਾ | ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਨਿਬੰਧਕਾਰ |
ਕਾਲ | 1896–1954 |
ਸ਼ੈਲੀ | ਨਾਵਲ, ਛੋਟਾ ਨਾਵਲ |
ਪ੍ਰਮੁੱਖ ਕੰਮ | Buddenbrooks, The Magic Mountain, Death in Venice, Joseph and his Brothers |
ਪ੍ਰਮੁੱਖ ਅਵਾਰਡ | ਸਾਹਿਤ ਵਿੱਚ ਨੋਬਲ ਪੁਰਸਕਾਰ (1929) ਗੋਇਥੇ ਪੁਰਸਕਾਰ (1949) |
ਦਸਤਖ਼ਤ | |
ਹਵਾਲੇ
ਸੋਧੋ- ↑ Waagenar, Dick, and Iwamoto, Yoshio (1975). "Yukio Mishima: Dialectics of Mind and Body". Contemporary Literature, Vol. 16, No. 1 (Winter, 1975), pp. 41–60
- ↑ http://www.nytimes.com/2012/11/11/books/review/orhan-pamuk-by-the-book.html?pagewanted=all&_r=0