ਦਕਸ਼ਿਣੇਸਵਰ ਮੰਦਰ

ਕੋਲਕਾਤਾ ਵਿਚ ਹਿੰਦੂ ਮੰਦਰ

ਦਕਸ਼ਿਣੇਸਵਰ ਕਾਲੀ ਮੰਦਰ (Bengali: দক্ষিনেশ্বর কালী মন্দির Dokkhineshshôr Kali Mondir, Sanskrit: दक्षिणेश्वर काली मन्दिर) ਕੋਲਕਾਤਾ ਨੇੜੇ ਦਕਸ਼ਿਣੇਸਵਰ ਵਿੱਚ ਹੁਗਲੀ ਨਦੀ ਦੇ ਪੂਰਬੀ ਕੰਢੇ ਉੱਤੇ ਸਥਿਤ ਭਵਤਾਰਿਣੀ ਮਾਤਾ ਦਾ ਮੰਦਰ ਹੈ। ਭਵਤਾਰਿਣੀ ਕਾਲੀ ਦਾ ਇੱਕ ਪਹਿਲੂ ਹੈ, ਅਤੇ ਮੰਨਿਆ ਜਾਂਦਾ ਹੈ ਕਿ ਇਹ ਆਪਣੇ ਭਗਤਾਂ ਨੂੰ ਹੋਣ/ਸੰਸਾਰ ਦੇ ਦੁੱਖਾਂ ਤੋਂ ਮੁਕਤੀ ਦਿਵਾਉਂਦੀ ਹੈ।[1] ਇਸ ਮੰਦਰ ਦਾ ਨਿਰਮਾਣ 1855 ਚ ਇੱਕ ਰਾਣੀ ਰਾਸਮਨੀ ਜੀ ਨੇ ਕਰਵਾਇਆ ਸੀ। ਇਸ ਮੰਦਰ ਨੂੰ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦਾ ਸਮਾਧੀ ਸਥਾਨ ਹੋਣ ਕਾਰਨ ਪ੍ਰਸਿੱਧੀ ਪ੍ਰਾਪਤ ਹੋਈ, ਜਿਹਨਾਂ ਨੂੰ ਰਾਣੀ ਨੇ 1857 ਚ ਮੰਦਰ ਦਾ ਪੁਜਾਰੀ ਨਿਯੁਕਤ ਕੀਤਾ ਗਿਆ ਸੀ।[2][3]

ਦਕਸ਼ਿਣੇਸਵਰ ਮੰਦਰ
दक्षिणेश्वर काली मन्दिर
ਧਰਮ
ਮਾਨਤਾਹਿੰਦੂ
ਜ਼ਿਲ੍ਹਾNorth 24 Parganas
ਟਿਕਾਣਾ
ਟਿਕਾਣਾKolkata
ਰਾਜਪੱਛਮ ਬੰਗਾਲ
ਦੇਸ਼India
ਆਰਕੀਟੈਕਚਰ
ਕਿਸਮBengal architecture
ਸਿਰਜਣਹਾਰRani Rashmoni
ਵੈੱਬਸਾਈਟ
Official website

ਹਵਾਲੇ

ਸੋਧੋ
  1. Mehrotra 2008 p.11
  2. "History of the temple". Dakshineswar Kali Temple. Retrieved 26 November 2012. {{cite web}}: Italic or bold markup not allowed in: |publisher= (help)
  3. "Dakshineswar - A Heritage". Government of West Bengal. Archived from the original on 2 ਸਤੰਬਰ 2013. Retrieved 26 November 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)