ਦਨੂਬ ਦਰਿਆ

ਕੇਂਦਰੀ ਯੂਰਪ ਦਾ ਇੱਕ ਦਰਿਆ
45°13′3″N 29°45′41″E / 45.21750°N 29.76139°E / 45.21750; 29.76139

ਦਨੂਬ ਜਾਂ ਡੈਨਿਊਬ (/ˈdænjuːb/ DAN-yoob) ਕੇਂਦਰੀ ਯੂਰਪ ਦਾ ਇੱਕ ਦਰਿਆ ਹੈ ਜੋ ਵੋਲਗਾ ਮਗਰੋਂ ਮਹਾਂਦੀਪ ਦਾ ਦੂਜਾ ਸਭ ਤੋਂ ਲੰਮਾ ਦਰਿਆ ਹੈ। ਇਹਦੀ ਲੰਬਾਈ ਲਗਭਗ 2,872 ਕਿਲੋਮੀਟਰ ਹੈ।

ਦਨੂਬ ਦਰਿਆ
Donau, Dunaj, Dunărea, Donava, Duna, Дунав, Dunav, Дунáй, Dunay
ਦਰਿਆ
ਵਿਆਨਾ ਵਿੱਚ ਦਨੂਬ
ਦੇਸ਼ ਜਰਮਨੀ, ਆਸਟਰੀਆ, ਆਸਟਰੀਆ, ਹੰਗਰੀ, ਸਰਬੀਆ, ਕ੍ਰੋਏਸ਼ੀਆ, ਬੁਲਗਾਰੀਆ, ਮੋਲਦੋਵਾ, ਯੂਕਰੇਨ, ਰੋਮਾਨੀਆ
ਸ਼ਹਿਰ ਉਲਮ, ਇਨਗੋਲਸ਼ਟਾਟ, ਰੇਗਨਸਬਰਗ, ਲਿੰਤਸ, ਵਿਆਨਾ, ਬ੍ਰਾਤਿਸਲਾਵਾ, ਗਿਓਰ, ਐਸਟਰਗੋਮ, ਬੁਦਾਪੈਸਤ, ਵੂਕੋਵਾਰ, ਨੋਵੀ ਸਾਦ, ਸ਼ਰਮਸਕੀ ਕਾਰਲੋਵਤੀ, ਜ਼ਮੂਨ, ਪਾਂਚੇਵੋ, ਬੈਲਗ੍ਰਾਦ, ਰੂਜ਼ਾ
Primary source ਬ੍ਰੇਗ
 - ਸਥਿਤੀ ਮਾਰਤਿਨਸ਼ਕਾਪੈਲ, ਕਾਲਾ ਜੰਗਲ, ਜਰਮਨੀ
 - ਉਚਾਈ 1,078 ਮੀਟਰ (3,537 ਫੁੱਟ)
 - ਲੰਬਾਈ 49 ਕਿਮੀ (30 ਮੀਲ)
 - ਦਿਸ਼ਾ-ਰੇਖਾਵਾਂ 48°05′44″N 08°09′18″E / 48.09556°N 8.15500°E / 48.09556; 8.15500
Secondary source ਬ੍ਰਿਗਾਸ਼
 - ਸਥਿਤੀ ਸੇਂਟ ਜਾਰਜਨ, ਕਾਲਾ ਜੰਗਲ, ਜਰਮਨੀ
 - ਉਚਾਈ 940 ਮੀਟਰ (3,084 ਫੁੱਟ)
 - ਲੰਬਾਈ 43 ਕਿਮੀ (27 ਮੀਲ)
 - ਦਿਸ਼ਾ-ਰੇਖਾਵਾਂ 48°06′24″N 08°16′51″E / 48.10667°N 8.28083°E / 48.10667; 8.28083
Source confluence
 - ਸਥਿਤੀ ਦੋਨਾਊਏਸ਼ਿੰਗਨ
 - ਦਿਸ਼ਾ-ਰੇਖਾਵਾਂ 47°57′03″N 08°31′13″E / 47.95083°N 8.52028°E / 47.95083; 8.52028
ਦਹਾਨਾ ਦਨੂਬ ਡੈਲਟਾ
 - ਦਿਸ਼ਾ-ਰੇਖਾਵਾਂ 45°13′3″N 29°45′41″E / 45.21750°N 29.76139°E / 45.21750; 29.76139
ਲੰਬਾਈ 2,860 ਕਿਮੀ (1,777 ਮੀਲ)
ਬੇਟ 8,17,000 ਕਿਮੀ (3,15,445 ਵਰਗ ਮੀਲ)
ਡਿਗਾਊ ਜਲ-ਮਾਤਰਾ ਦਨੂਬ ਡੈਲਟਾ ਤੋਂ ਅੱਗੇ
 - ਔਸਤ 6,500 ਮੀਟਰ/ਸ (2,29,545 ਘਣ ਫੁੱਟ/ਸ)
ਜਲ-ਡਿਗਾਊ ਮਾਤਰਾ ਬਾਕੀ ਕਿਤੇ (ਔਸਤ)
 - ਪਸਾਊ 580 ਮੀਟਰ/ਸ (20,483 ਘਣ ਫੁੱਟ/ਸ)
ਨਗਰ ਤੋਂ 30km ਪਹਿਲਾਂ
 - ਵਿਆਨਾ 1,900 ਮੀਟਰ/ਸ (67,098 ਘਣ ਫੁੱਟ/ਸ)
 - ਬੁਦਾਪੈਸਤ 2,350 ਮੀਟਰ/ਸ (82,989 ਘਣ ਫੁੱਟ/ਸ)
 - ਬੈਲਗ੍ਰਾਦ 4,000 ਮੀਟਰ/ਸ (1,41,259 ਘਣ ਫੁੱਟ/ਸ)
ਦਨੂਬ ਦਰਿਆ ਦਾ ਨਕਸ਼ਾ

ਹਵਾਲੇ

ਸੋਧੋ