ਦਬਿੰਦਰਜੀਤ ਸਿੰਘ ਸਿੱਧੂ ਸੰਯੁਕਤ ਬਾਦਸ਼ਾਹੀ ਦੇ ਰਾਸ਼ਟਰੀ ਔਡਿਟ ਦਫ਼ਤਰ ਦੇ ਡਾਇਰੈਕਟਰ ਦੇ ਪਦ ਉੱਤੇ ਹਨ,[1] ਅਤੇ ਸਿੱਖ ਮਸਲਿਆਂ ਲਈ ਬੁਲਾਰੇ ਦਾ ਕਾਰਜ ਕਰਦੇ ਹਨ।.[2][3][4] ਉਹ ਸਿੱਖ ਫ਼ੈਡਰੇਸ਼ਨ (ਯੂਕੇ) ਅਤੇ ਸਿੱਖ ਸਕੱਤਰੇਤ ਦੇ ਬੁਲਾਰੇ ਵੀ ਰਹੇ ਹਨ। ਉਹਨਾਂ ਨੂੰ 2000 ਵਿੱਚ ਸੰਯੁਕਤ ਬਾਦਸ਼ਾਹੀ ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ। [5]

ਹਵਾਲੇ ਸੋਧੋ

  1. [1][permanent dead link],
  2. {{cite news}}: Empty citation (help)
  3. {{cite news}}: Empty citation (help)
  4. {{cite news}}: Empty citation (help)
  5. {{cite news}}: Empty citation (help)