ਸਿੱਖ ਫ਼ੈਡਰੇਸ਼ਨ (ਯੂਕੇ)
ਸਿੱਖ ਫ਼ੈਡਰੇਸ਼ਨ (ਯੂਕੇ) ਇੱਕ ਗ਼ੈਰ ਸਰਕਾਰੀ ਜਥੇਬੰਦੀ ਹੈ[1] ਜੋ ਕਿ ਸੰਯੁਕਤ ਬਾਦਸ਼ਾਹੀ ਦੇ ਸਿਆਸੀ ਦਲਾਂ ਨਾਲ ਮਿਲ ਕੇ ਸਿੱਖ ਮਸਲਿਆਂ ਉੱਪਰ ਕੰਮ ਕਰਦੀ ਹੈ। [2][3] ਇਹ ਸੰਯੁਕਤ ਬਾਦਸ਼ਾਹੀ ਦੀ ਸਭ ਤੋਂ ਵੱਡੀ ਸਿੱਖ ਜਥੇਬੰਦੀ ਹੈ।
ਇਸ ਜਥੇਬੰਦੀ ਦੀ ਸਥਾਪਨਾ ਸਤੰਬਰ 2003 ਵਿੱਚ ਹੋਈ ਸੀ। ਇਸਦਾ ਮੁੱਖ ਮੰਤਵ ਸਿੱਖਾਂ ਦੀਆਂ ਸਿਆਸੀ ਮੰਗਾਂ ਨੂੰਲੈ ਕੇ ਆਵਾਜ਼ ਉਠਾਉਣਾ ਹੈ।
ਜਥੇਬੰਦੀ
ਸੋਧੋਅਗਸਤ 9 ਤੱਕ [update] ਇਸਦੇ ਚੇਅਰਮੈਨ ਅਮਰਜੀਤ ਸਿੰਘ ਗਿੱਲ ਸਨ।.[4]
ਸਿੱਖ ਫ਼ੈਡਰੇਸ਼ਨ ਦਾ 15-ਮੈਂਬਰੀ ਪੈਨਲ ਇਸ ਜਥੇਬੰਦੀ ਦਾ ਏਜੰਡਾ ਅਤੇ ਗਤੀਵਿਧੀਆਂ ਦੀ ਨਿਗਰਾਨੀ ਕਰਦਾ ਹੈ, ਜਿਸਨੂੰ ਰਾਸ਼ਟਰੀ ਅਤੇ ਖੇਤਰੀ ਢਾਂਚੇ ਰਾਹੀਂ ਮੁਕਾਮੀ ਮੈਂਬਰਾਂ ਦੀ ਹਿਮਾਇਤ ਹਾਸਿਲ ਹੈ।
ਫ਼ੈਡਰੇਸ਼ਨ ਦੇ ਸਭ ਤੋਂ ਉੱਘੇ ਬੁਲਾਰੇ ਦਬਿੰਦਰਜੀਤ ਸਿੰਘ ਹਨ [5] [2][3][6][5] ਉਹ 2001 ਵਿੱਚ ਬਣੇ ਸਿੱਖ ਸਕੱਤਰੇਤ ਦੇ ਬੁਲਾਰੇ ਵੀ ਰਹੇ ਹਨ।.[6]
ਹਵਾਲੇ
ਸੋਧੋ- ↑ "Sikh Federation UK:About Us". sikhfeduk.com. Retrieved 2009-06-11.
- ↑ 2.0 2.1
{{cite news}}
: Empty citation (help) - ↑ 3.0 3.1
{{cite news}}
: Empty citation (help) - ↑ "Sikhs call for new us foreign policy direction with election of Senator Obama". sikhfederation.com. 18 January 2009. Retrieved 2009-06-11.
- ↑ 5.0 5.1
{{cite news}}
: Empty citation (help) - ↑ 6.0 6.1
{{cite news}}
: Empty citation (help)