ਦਲਿਤ ਕੈਮਰਾ ਯੂ ਟਿਊਬ ਉੱਪਰ ਇੱਕ ਚੈਨਲ ਹੈ।[1] ਇਹ ਭਾਰਤ ਦੇ ਸਾਰੇ ਦਲਿਤ ਲੋਕਾਂ ਨੂੰ ਸਮਰਪਿਤ ਹੈ।

ਸੰਖੇਪਦਲਿਤ ਕੈਮਰਾ
ਸੰਸਥਾਪਕਭਾਥਰਨ ਰਵੀਚੰਦਰਨ
ਸਥਾਪਨਾ ਦੀ ਜਗ੍ਹਾਯੂ ਟਿਊਬ

ਇਤਿਹਾਸ

ਸੋਧੋ

ਦਲਿਤ ਕੈਮਰਾ 23 ਨਵੰਬਰ 2007 ਨੂੰ ਹੋਂਦ ਵਿੱਚ ਆਇਆ। ਇਸਦੀ ਸ਼ੁਰੂਆਤ ਭਾਰਥਨ ਰਵੀਚੰਦਰਨ ਨੇ ਕੀਤੀ ਸੀ। 2011 ਵਿੱਚ ਰਵੀਚੰਦਰਨ ਨੇ ਕੈਮਰੇ ਨਾਲ ਦਲਿਤ ਲੋਕਾਂ ਦੀਆਂ ਵੀਡਿਓਜ਼ ਰਿਕਾਰਡ ਕਰਨੀਆਂ ਸ਼ੁਰੂ ਕੀਤੀਆਂ। ਇਹ ਚੈਨਲ ਕੁਝ ਹੀ ਸਮੇਂ ਵਿੱਚ ਚਰਚਾ[2] ਦਾ ਪਾਤਰ ਬਣ ਗਿਆ। ਪਹਿਲੀ ਵੀਡੀਓ ਹੈਦਰਾਬਾਦ ਵਿੱਚ ਅੰਬੇਡਕਰ ਦੇ ਬੱਟ ਨਾਲ ਹੋਈ ਬੇਅਦਬੀ ਦੇ ਰੋਸ ਵਿੱਚ ਪਾਈ ਗਈ ਸੀ। ਮੌਜੂਦਾ ਸਮੇਂ ਵਿੱਚ ਦਲਿਤ ਕੈਮਰਾ 4 ਕੈਮਰਿਆਂ ਦੀ ਮਦਦ ਨਾਲ ਦੋ ਰਾਜਾਂ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਚੱਲਦਾ ਹੈ।

ਹਵਾਲੇ

ਸੋਧੋ
  1. Bathran, Ravichandran (November 2011). "Dalit Camera in 2011". ਦਲਿਤ ਕੈਮਰਾ. Archived from the original on 18 ਫ਼ਰਵਰੀ 2017. Retrieved 17 February 2017.
  2. India, BBC (7 Jan 2014). "YouTube channel becomes rallying point for India's Dalits". Retrieved 17 Feb 2017.