ਦਲੀਪ ਸਿੰਘ ਸੌਂਧ
ਦਲੀਪ ਸਿੰਘ ਸੋਂਧ ਭਾਰਤੀ ਮੂਲ ਦੇ ਅਮਰੀਕਾ ਦੇ ਪਹਿਲੇ ਸੰਸਦ ਮੈਂਬਰ।[1] ਉਹ ਅਮਰੀਕੀ ਹਾਊਸ ਆਫ਼ ਰੀਪ੍ਰੀਜ਼ੇਨਟੇਟੀਵ ਦਾ ਮੈਂਬਰ ਸੀ। ਉਹ 3 ਜਨਵਰੀ 1957 ਤੋਂ 3 ਜਨਵਰੀ 1963 ਤੱਕ ਇਸ ਅਹੁਦੇ ਤੇ ਰਿਹਾ। ਉਹ ਅਮਰੀਕਾ ਦੀ ਕਾਂਗਰਸ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਅਤੇ ਏਸ਼ੀਅਨ ਸੀ।
ਦਲੀਪ ਸਿੰਘ ਸੌਂਧ | |
---|---|
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਕੈਲੀਫੋਰਨੀਆ ਦੇ 29ਵਾਂ ਕੌਂਗਰੈੱਸਨਲ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 3 ਜਨਵਰੀ 1957 – 3 ਜਨਵਰੀ 1963 | |
ਤੋਂ ਪਹਿਲਾਂ | John J. Phillips |
ਤੋਂ ਬਾਅਦ | George Brown, Jr. |
ਨਿੱਜੀ ਜਾਣਕਾਰੀ | |
ਜਨਮ | ਛੱਜਲਵੱਡੀ, ਪੰਜਾਬ, ਭਾਰਤ | ਸਤੰਬਰ 20, 1899
ਮੌਤ | ਅਪ੍ਰੈਲ 22, 1973 ਹਾਲੀਵੁਡ, ਕੈਲੀਫੋਰਨੀਆ | (ਉਮਰ 73)
ਕੌਮੀਅਤ | ਅਮਰੀਕੀ |
ਸਿਆਸੀ ਪਾਰਟੀ | ਡੈਮੋਕਰੈਟ |
ਜੀਵਨ ਸਾਥੀ | ਮਰੀਅਨ ਸੌਂਧ |
ਬੱਚੇ | ਦਲੀਪ ਸਿੰਘ ਸੌਂਧ ਜੂਨੀ., ਜੂਲੀ ਸੌਂਧ, ਐਲੀ ਸੌਂਧ |
ਅਲਮਾ ਮਾਤਰ | ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ |
ਜੀਵਨ
ਸੋਧੋਉਸਦਾ ਜਨਮ ਛੱਜਲਵੱਡੀ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਸਨੇ ਆਪਣੀ ਬੈਚਲਰ ਡਿਗਰੀ ਹਿਸਾਬ ਵਿਸ਼ੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ 1919 ਵਿੱਚ ਕੀਤੀ।
ਹਵਾਲੇ
ਸੋਧੋ- ↑ "Dalip Singh Saund". Retrieved 26 ਜਨਵਰੀ 2016.