ਦਵਿੰਦਰ ਸਿੰਘ

ਭਾਰਤੀ ਫੀਲਡ ਹਾਕੀ ਖਿਡਾਰੀ

ਦੇਵਿੰਦਰ ਸਿੰਘ ਗਰਚਾ (7 ਦਸੰਬਰ 1952) ਇੱਕ ਸਾਬਕਾ ਭਾਰਤੀ ਹਾਕੀ ਖਿਡਾਰੀ ਹੈ। ਉਹ ਭਾਰਤੀ ਹਾਕੀ ਟੀਮ ਦਾ ਹਿੱਸਾ ਸੀ ਜਿਸ ਨੇ 1980 ਦੇ ਗਰਮੀਆਂ ਦੇ ਓਲੰਪਿਕ ਵਿੱਚ ਸੋਨ ਤਗਮਾ ਜਿੱਤਿਆ ਸੀ। ਜਿੱਥੇ ਉਸਨੇ ਕੁੱਲ 6 ਓਲੰਪਿਕ ਮੈਚਾਂ ਵਿੱਚ 8 ਗੋਲ ਕੀਤੇ ਸਨ ਅਤੇ 30 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਸਨ, ਜਿਨ੍ਹਾਂ ਵਿੱਚ ਸਿਰਫ 3 ਟੂਰਨਾਮੈਂਟ ਖੇਡੇ ਸਨ, ਜਿਨ੍ਹਾਂ ਵਿਚ 19 ਗੋਲ ਕੀਤੇ ਸਨ।

ਓਲੰਪਿਕ ਤਮਗਾ ਰਿਕਾਰਡ
Men's field hockey
Olympic Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1980 Moscow Team Competition

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ

ਫਰਮਾ:Olympic medalists for Indiaਫਰਮਾ:India FH Squad 1980 Summer Olympics