1980
1980 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1977 1978 1979 – 1980 – 1981 1982 1983 |
ਘਟਨਾ
ਸੋਧੋ- 4 ਨਵੰਬਰ – ਰੌਨਲਡ ਰੀਗਨ ਅਮਰੀਕਾ ਦਾ 40ਵਾਂ ਰਾਸ਼ਟਰਪਤੀ ਬਣਿਆ।
- 21 ਨਵੰਬਰ – ਲਾਸ ਵੇਗਾਸ (ਅਮਰੀਕਾ) ਵਿੱਚ ਐਮ.ਜੀ.ਐਮ. ਹੋਟਲ ਕੈਸੀਨੋ ਵਿੱਚ ਅੱਗ ਲੱਗਣ ਨਾਲ 87 ਲੋਕ ਮਾਰੇ ਗਏ।
== ਜਨਮ==1960
ਮਰਨ
ਸੋਧੋ- 12 ਫ਼ਰਵਰੀ – ਰਮੇਸ਼ ਚੰਦਰ ਮਜੂਮਦਾਰ, ਭਾਰਤੀ ਇਤਿਹਾਸਕਾਰ ਦੀ ਮੌਤ।(ਜ. 1888)
- 16 ਦਸੰਬਰ – ਜਰਮਨ ਇੰਜੀਨੀਅਰ ਅਤੇ ਖੋਜੀ ਹੈਲਮਥ ਵਾਲਟਰ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |