ਦਾਦਰ ਅਤੇ ਨਗਰ ਹਵੇਲੀ

ਦਾਦਰਾ ਅਤੇ ਨਗਰ ਹਵੇਲੀ ਭਾਰਤ ਦੇ 7 ਕੇਂਦਰੀ ਸ਼ਾਸ਼ਤ ਪ੍ਰਦੇਸਾਂ ਵਿੱਚੋਂ ਇੱਕ ਹੈ। ਇਸ ਦੀ ਰਾਜਧਾਨੀ ਸਿਲਵਾਸਾ ਹੈ। ਇਸ ਦੇ ਆਸੇ-ਪਾਸੇ ਮਹਾਰਾਸ਼ਟਰ ਸੂਬਾ ਹੈ।

ਦਾਦਰਾ ਅਤੇ ਨਗਰ ਹਵੇਲੀ ਦਾ ਪੁਰਾਣਾ ਨਕਸ਼ਾ

ਬਾਹਰੀ ਕੜੀਆਂ ਸੋਧੋ