ਦਾ ਆਈਟੀ ਕਰਾਊਡ ਜਾਂ ਦਾ ਇਟ ਕਰਾਊਡ ਗਰਾਅਮ ਲੀਨੀਹਨ ਵੱਲੋਂ ਲਿਖਿਆ ਅਤੇ ਐਸ਼ ਅਟੈਲਾ ਵੱਲੋਂ ਸਿਰਜਿਆ ਚੈਨਲ 4 ਉਤਲਾ ਇੱਕ ਬਰਤਾਨਵੀ ਲੜੀਵਾਰ ਹੈ ਜੀਹਦੇ ਮੁੱਖ ਅਦਾਕਾਰ ਕ੍ਰਿਸ ਓਡਾਉਡ, ਰਿਚਰਡ ਏਯੌਡ, ਕੈਥਰਿਨ ਪਾਰਕਿਨਸਨ ਅਤੇ ਮੈਟ ਬੈਰੀ ਹਨ।

The IT Crowd title card.jpg
ਸ਼੍ਰੇਣੀਲੜੀਵਾਰ
ਨਿਰਮਾਤਾਗਰਾਅਮ ਲਿਨੀਹਨ
ਅਦਾਕਾਰਕ੍ਰਿਸ ਡਾਉਡ
ਰਿਚਰਡ ਏਯੌਡ
ਕੈਥਰਿਨ ਪਾਰਕਿਨਸਨ
ਕ੍ਰਿਸ ਮੌਰਿਸ (1-2 ਲੜੀ)
ਮੈਟ ਬੈਰੀ (2-4 ਲੜੀ)
ਨੋਐੱਲ ਫ਼ੀਲਡਿੰਗ
ਵਸਤੂ ਸੰਗੀਤਕਾਰਨੀਲ ਹੈਨਨ
ਮੂਲ ਦੇਸ਼ਯੂਕੇ
ਮੂਲ ਬੋਲੀਆਂਅੰਗਰੇਜ਼ੀ
ਲੜੀਆਂ ਦੀ ਗਿਣਤੀ4 (+ 1 ਖ਼ਾਸ)
ਕਿਸ਼ਤਾਂ ਦੀ ਗਿਣਤੀ25
ਪ੍ਰਬੰਧਕੀ ਨਿਰਮਾਤਾਐਸ਼ ਅਟੈਲਾ (2006-2008)
ਨਿਰਮਾਤਾਟਾਕਬੈਕ ਥੇਮਜ਼ (2006-2008)
ਰਿਟੌਟ (2013)
ਸੰਪਾਦਕਪੌਲ ਮੈਸ਼ਲਿਸ
ਕੈਮਰਾ ਪ੍ਰਬੰਧਬਹੁ-ਕੈਮਰਾ
ਚਾਲੂ ਸਮਾਂ24 ਮਿੰਟ (ਖ਼ਾਸ ਵਾਲ਼ਾ ਲ. 47 ਮਿੰਟ)
ਵੰਡਣ ਵਾਲਾਫ਼ਰੀਮੈਂਟਲਮੀਡੀਆ
ਮੂਲ ਚੈਨਲਚੈਨਲ 4
ਤਸਵੀਰ ਦੀ ਬਣਾਵਟ576i (16:9 SDTV) (2006–10)
1080i (HDTV) (2013)
ਆਡੀਓ ਦੀ ਬਣਾਵਟਸਟੀਰੀਓ
ਪਹਿਲੀ ਚਾਲ3 ਫਰਵਰੀ 2006 (2006-02-03) – 27 ਸਤੰਬਰ 2013 (2013-09-27)
Website
Production website

ਗਲਪੀ ਰੈਨਮ ਇੰਸਟਰੀਜ਼ ਦੇ ਲੰਡਨ ਵਿਚਲੇ ਦਫ਼ਤਰਾਂ ਵਿੱਚ ਸਾਜਿਆ ਗਿਆ ਇਹ ਲੜੀਵਾਰ ਆਈਟੀ ਮਹਿਕਮੇ ਦੇ ਅਮਲੇ ਦੇ ਤਿੰਨ ਜੀਆਂ ਦੀ ਕਹਾਣੀ ਹੈ: ਪੜ੍ਹਾਕੂ ਪਰ ਹੁਸ਼ਿਆਰ ਮੌਰਿਸ ਮੌਸ (ਏਯੌਡ), ਕੰਮਚੋਰ ਰੌਇ ਟਰੈਨੇਮਨ (ਓਡਾਉਡ), ਅਤੇ ਜੈੱਨ ਬਾਰਬਰ (ਪਾਰਕਿਨਸਨ), ਜੋ ਮਹਿਕਮੇ ਦੀ ਮੁਖੀਆ ਅਤੇ ਰਿਸ਼ਤਾ ਪ੍ਰਬੰਧਕ ਹੁੰਦੀ ਹੈ। ਇਸ ਸ਼ੋਅ ਵਿੱਚ ਰੈਨਮ ਇੰਡਸਟਰੀਜ਼ ਦੇ ਮਾਲਕਾਂ ਦੇ ਕਿਰਦਾਰ ਉੱਤੇ ਵੀ ਜ਼ੋਰ ਹੈ: ਡੈਨਮ ਰੈਨਮ (ਕ੍ਰਿਸ ਮੌਰਿਸ) ਅਤੇ ਬਾਅਦ ਵਿੱਚ ਉਹਦਾ ਪੁੱਤ ਡਗਲਸ (ਮੈਟ ਬੈਰੀ)।

ਅਗਾਂਹ ਪੜ੍ਹੋਸੋਧੋ

ਬਾਹਰਲੇ ਜੋੜਸੋਧੋ