ਦਿੱਲੀ ਪੋਇਟਰੀ ਫ਼ੈਸਟੀਵਲ
ਦਿੱਲੀ ਕਵਿਤਾ ਉਤਸਵ (ਦਿੱਲੀ ਪੋਇਟਰੀ ਫ਼ੈਸਟੀਵਲ) ਪੋਇਟਸ ਕਾਰਨਰ ਗਰੁੱਪ ਦੀ ਇੱਕ ਪਹਿਲ ਹੈ। ਦਿੱਲੀ ਵਿੱਚ ਪਹਿਲਾ ਦਿੱਲੀ ਕਵਿਤਾ ਉਤਸਵ 19 ਜਨਵਰੀ 2013 ਨੂੰ ਕੀਤਾ ਗਿਆ ਸੀ।[1]
ਦਿੱਲੀ ਪੋਇਟਰੀ ਫ਼ੈਸਟੀਵਲ | |
---|---|
ਕਿਸਮ | ਪੋਇਟਰੀ ਫ਼ੈਸਟੀਵਲ |
ਟਿਕਾਣਾ | ਨਵੀਂ ਦਿੱਲੀ, ਭਾਰਤ |
ਸਰਗਰਮੀ ਦੇ ਸਾਲ | 2013 – ਵਰਤਮਾਨ |
ਵੈੱਬਸਾਈਟ | |
http://delhipoetryfestival.org |
2013 ਅਡੀਸ਼ਨ
ਸੋਧੋਸਾਲ 2013 ਦੇ ਉਤਸਵ ਵਿੱਚ ਸ਼ਾਮਿਲ ਹਸਤੀਆਂ
* ਇਰਸ਼ਾਦ ਕਾਮਿਲ (ਬਾਲੀਵੁਡ ਗੀਤਕਾਰ) * ਅਭਿਸ਼ੇਕ ਮਨੂੰ ਸਿੰਘਵੀ (ਸੰਸਦ ਮੈਂਬਰ) * ਸੁਕ੍ਰਿਤਾ ਕੁਮਾਰ ਪਾਲ (ਕਵੀ, ਸਮੀਖਿਅਕ, ਸ਼ਿਖਿਆਵਿਦ) * ਸਈਦ ਸ਼ਾਹਿਦ ਮੇਹਦੀ (ਪੂਰਵ ਕੁਲਪਤੀ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ) * ਅਸ਼ੋਕ ਸ਼ਾਹਨੀ (ਦੁਭਾਸ਼ੀ ਕਵੀ) * ਮਧੁਮਿਤਾ ਘੋਸ਼ (ਕਵੀ, ਸਮੀਖਿਅਕ, ਸ਼ਿਖਿਆਵਿਦ) * ਕੋਸ਼ੀ ਏ ਵੀ (ਕਵੀ, ਸਮੀਖਿਅਕ, ਸ਼ਿਖਿਆਵਿਦ) * ਸੋਂਨੇਟ ਮੰਡਲ (ਕਵੀ) * ਅਖਿਲ ਕਾਤਿਆਲ (ਕਵੀ, ਸਮੀਖਿਅਕ, ਸ਼ਿਖਿਆਵਿਦ) * ਸੁਜਾਤਾ ਵਿਆਸ (ਕਵੀ, ਕਹਾਣੀਕਾਰ)
2014 ਅਡੀਸ਼ਨ
ਸੋਧੋਸਾਲ 2014 ਦੇ ਉਤਸਵ ਵਿੱਚ ਸ਼ਾਮਿਲ ਹਸਤੀਆਂ
* ਸੰਦੀਪ ਨਾਥ (ਬਾਲੀਵੁਡ ਗੀਤਕਾਰ) * ਅਸੀਮ ਅਹਿਮਦ ਅੱਬਾਸੀ (ਬਾਲੀਵੁਡ ਗੀਤਕਾਰ) * ਏ ਐਮ ਤੁਰਾਜ (ਬਾਲੀਵੁਡ ਗੀਤਕਾਰ) * ਸਬਾ ਬਸ਼ੀਰ * ਸੁਕ੍ਰਿਤਾ ਪਾਲ ਕੁਮਾਰ * ਆਭਾ ਅਇੰਗਰ * ਸੌਗਤਾ ਭਾਦੁਰੀ * ਮਰਿਅਮ ਅਹਲਾਵਤ * ਡਾਨਲ ਡੈਂਪਸੀ * ਜੇਨਿਸ ਵੁਡਸ ਵਿੰਡਲ * ਲਾਰਾ ਟੇਲਰ * ਮੁਸੱਵਰ ਰਹਿਮਾਨ * ਆਲੋਕ ਸ਼੍ਰੀਵਾਸਤਵ
ਹਵਾਲੇ
ਸੋਧੋ- ↑ "Emerging from the corner-Author=Budhaditya Bhattacharya". The Hindu. 2013-01-19. Retrieved 2013-01-19.