ਦਿੱਲੀ ਵਿਚ ਜੈਨ ਧਰਮ
ਦਿੱਲੀ ਜੈਨ ਧਰਮ ਦਾ ਪ੍ਰਾਚੀਨ ਕੇਂਦਰ ਹੈ, ਇਸ ਵਿੱਚ ਕੁੱਲ 165 ਜੈਨ ਮੰਦਿਰ ਹਨ। ਦਿੱਲੀ ਵਿੱਚ ਜੈਨ ਧਰਮ ਨਾਲ ਸਬੰਧਿਤ ਬਹੁਤ ਸਾਰੀ ਵਸੋਂ ਹੈ। ਇਹ ਅੱਜ ਵੀ ਜੈਨ ਧਰਮ ਦੀਆਂ ਕਦਰਾਂ-ਕੀਮਤਾ ਨੂੰ ਅਪਣਾਉਂਦੇ ਹਨ। ਜਿਸ ਕਾਰਣ ਇਤਿਹਾਸ ਵਿੱਚ ਦਿੱਲੀ ਅੱਜ ਵੀ ਪ੍ਰਮੁੱਖ ਜੈਨ ਕੇਂਦਰ ਹੈ।[1][2]
ਮੁੱਖ ਮੰਦਿਰ
ਸੋਧੋ- ਦਿਗੰਬਰ ਜੈਨ ਲਾਲ ਮੰਦਿਰ: ਦਿੱਲੀ ਵਿੱਚ ਸਭ ਤੋਂ ਪੁਰਾਣਾ ਜੈਨ ਮੰਦਿਰ ਲਾਲ ਮੰਦਿਰ (Red Temple) ਹੈ। ਇਹ ਲਾਲ ਕਿਲੇ ਦੇ ਸਾਹਮਣੇ ਨੇਤਾਜੀ ਸ਼ੁਭਾਸ਼ ਮਾਰਗ,ਚਾਂਦਨੀ ਚੌਕ ਕੋਲ ਸਥਿਤ ਹੈ।
- ਨਵਾ ਮੰਦਿਰ, ਧਰਮਪੁਰਾ, ਇਸ ਮੰਦਿਰ ਨੂੰ 1807 ਈ.ਵਿਚ ਜੈਨੀਆਂ ਲਈ ਅਕਬਰ ਸ਼ਾਹ ਨੇ 8 ਲੱਖ ਰੁਪਏ ਵਿੱਚ ਤਿਆਰ ਕਰਵਾਇਆ।
- ਦਾਦਾਵਾੜੀ, ਮਹਿਰੌਲੀ
- ਆਤਮਾ ਵਲੱਭ ਸੰਸਕ੍ਰਿਤੀ ਮੰਦਿਰ