ਮਹਿਰੌਲੀ
ਮਹਿਰੌਲੀ ਜਾਂ ਮਹਰੌਲੀ (ਹਿੰਦੀ: महरौली, ਉਰਦੂ: مہرؤلی) ਦਿੱਲੀ ਦੇ ਸਾਊਥ ਵੈਸਟ ਜਿਲੇ ਵਿੱਚ ਇੱਕ ਇਲਾਕੇ ਦਾ ਨਾਮ ਹੈ। ਮਹਰੌਲੀ ਦਾ ਪ੍ਰਾਚੀਨ ਨਾਮ ਮਿਹਿਰਾਵਲੀ ਸੀ, ਜਿਸਦਾ ਮਤਲਬ ਰਾਜਾ ਦਾ ਨਿਵਾਸ ਹੁੰਦਾ ਹੈ। ਇਸ ਦਾ ਨਿਰਮਾਣ ਗੁੱਜਰ ਸਮਰਾਟ ਮਿਹਿਰਭੋਜ ਨੇ ਕਰਾਇਆ ਸੀ।[1] ਇਹ ਵਿਧਾਨ ਸਭਾ ਹਲਕਾ ਵੀ ਹੈ।
ਮਹਿਰੌਲੀ | |
---|---|
neighbourhood | |
Country | India |
State | Delhi |
District | South West district |
ਸਰਕਾਰ | |
• MLA | Parvesh Verma |
Languages | |
• Official | Hindi, English |
ਸਮਾਂ ਖੇਤਰ | ਯੂਟੀਸੀ+5:30 (IST) |
PIN | 110 030 |
Telephone code | 011 |
ਵਾਹਨ ਰਜਿਸਟ੍ਰੇਸ਼ਨ | DL-xx |
ਹਵਾਲੇ
ਸੋਧੋ- ↑ Singh, Ganpati (1986). Gurjar veer virangnaen. New Embassy Press. p. 216.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |