ਦੀਪਾ ਸ਼ਾਹ
ਅਨੰਨਿਆ ਸ਼ਾਹ (ਅੰਗਰੇਜ਼ੀ: Ananya Shah), ਜਿਸਨੂੰ ਦੀਪਾ ਸ਼ਾਹ (ਅੰਗ੍ਰੇਜੀ: Dipa Shah) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਭਿਨੇਤਰੀ ਹੈ ਜੋ ਮੁੱਖ ਤੌਰ 'ਤੇ ਦੱਖਣੀ ਭਾਰਤੀ ਫਿਲਮਾਂ, ਟੈਲੀਵਿਜ਼ਨ ਪ੍ਰੋਡਕਸ਼ਨ ਅਤੇ ਇਸ਼ਤਿਹਾਰਾਂ ਵਿੱਚ ਕੰਮ ਕਰਦੀ ਹੈ।
ਅਨੰਨਿਆ ਸ਼ਾਹ | |
---|---|
ਜਨਮ | ਮੁੰਬਈ, ਭਾਰਤ |
ਪੇਸ਼ਾ | ਅਭਿਨੇਤਰੀ, ਮਾਡਲ |
ਸਰਗਰਮੀ ਦੇ ਸਾਲ | 2009–2013 |
ਕੈਰੀਅਰ
ਸੋਧੋਸ਼ਾਹ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2009 ਵਿੱਚ ਕੀਤੀ, ਉਸਦੀ ਪਹਿਲੀ ਫਿਲਮ ਨਿੰਨੂ ਕਲਿਸਕਾ ਸੀ । 2010 ਵਿੱਚ, ਉਸਨੇ ਯੁਧਮ ਸੇਈ ਵਿੱਚ ਕੰਮ ਕੀਤਾ, ਜਿੱਥੇ ਉਸਨੇ ਇੱਕ ਸਿਖਿਆਰਥੀ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ।[1] ਇਹ ਫਿਲਮ 4 ਫਰਵਰੀ 2011 ਨੂੰ ਰਿਲੀਜ਼ ਹੋਈ ਸੀ।
ਉਹ ਫਿਲਮ ਸਿਲੁਨੂ ਓਰੂ ਸੰਧੀਪੂ ਵਿੱਚ ਨਜ਼ਰ ਆਈ ਸੀ।[2] ਉਸਨੇ ਊਟੀ ਦੀ ਇੱਕ ਘਰੇਲੂ, ਰਾਖਵੀਂ ਪਰ ਮਜ਼ਬੂਤ ਸੋਚ ਵਾਲੀ ਕੁੜੀ ਚਾਰੂ ਦਾ ਕਿਰਦਾਰ ਨਿਭਾਇਆ।[3][4] ਉਸ ਕੋਲ ਮਲਿਆਲਮ ਫਿਲਮ ਚਾਈਨਾ ਟਾਊਨ ਵੀ ਹੈ।[5]
ਫਿਲਮਾਂ
ਸੋਧੋਸਾਲ | ਫਿਲਮ | ਭੂਮਿਕਾ | ਭਾਸ਼ਾ |
---|---|---|---|
2009 | ਨੀਨੁ ਕਲਿਸਕਾ | ਦੀਪਤੀ | ਤੇਲਗੂ |
2011 | ਯੁਧਮ ਸੇਈ | ਤਮਿਝ | ਤਾਮਿਲ |
2011 | ਚਾਈਨਾ ਟਾਊਨ | ਚੰਦਿਨੀ | ਮਲਿਆਲਮ |
2013 | ਸਿਲੁਣੁ ਓਰੁ ਸੰਧਿਪੁ | ਚਾਰੁਮਤੀ | ਤਾਮਿਲ |
ਹਵਾਲੇ
ਸੋਧੋ- ↑ "Dipa Shah is ready for some action". The Times of India. Archived from the original on 29 July 2013. Retrieved 10 March 2013.
- ↑ Rap, Subah J (16 February 2013). "Sillunu Oru Sandhippu - A meeting to avoid". The Hindu. Retrieved 26 February 2013.
- ↑ "Dipa Shah's philosophy of love". The Times of India. Archived from the original on 26 April 2013. Retrieved 10 March 2013.
- ↑ "Dipa Shah explores her girly side". The Times of India. Archived from the original on 1 May 2013. Retrieved 10 March 2013.
- ↑ "Dipa Shah: The new hottie in K-town". Sify. Archived from the original on 24 April 2012. Retrieved 10 March 2013.