ਦੀਪਿੰਦਰ ਸਿੰਘ
ਜਨਰਲ ਦੀਪਿੰਦਰ ਸਿੰਘ (ਜਨਮ 1930, ਪੰਜਾਬ ਬਰਤਾਨਵੀ ਭਾਰਤ) ਜੁਲਾਈ 1987 ਤੋਂ ਮਾਰਚ 1990 ਤੱਕ ਸ਼੍ਰੀ ਲੰਕਾ ਵਿੱਚ IPKF ਦੀ ਓਵਰਆਲ ਸੈਨਾਪਤੀ ਰਿਹਾ। ਦੀਪਿੰਦਰ 1969-1973 ਵਿੱਚ ਭਾਰਤ-ਪਾਕਿਸਤਾਨ ਯੁੱਧ 1971 ਦੌਰਾਨ ਸੈਮ ਸ਼ਾਅ ਦਾ ਸਹਾਇਕ ਰਿਹਾ।[1][2]
ਦੀਪਿੰਦਰ ਸਿੰਘ | |
---|---|
ਵਫ਼ਾਦਾਰੀ | ਭਾਰਤ |
ਸੇਵਾ/ | ਭਾਰਤੀ ਫੌਜ |
ਰੈਂਕ | Lieutenant general |
Commands held | ਓਵਰਆਲ ਸੈਨਾਪਤੀ IPKF ਸ੍ਰੀਲੰਕਾ ਵਿੱਚ ਜੁਲਾਈ 1987-ਮਾਰਚ 1990 |
ਇਨਾਮ | Param Vishisht Seva Medal Vishisht Seva Medal |
ਕਿਤਾਬਾਂ
ਸੋਧੋਦੀਪਿੰਦਰ ਸਿੰਘ ਨੇ ਭਾਰਤੀ ਫੌਜ ਵਿਚਲੇ ਆਪਣੇ ਤਜਰਬੇ ਉੱਤੇ ਕੁਝ ਕਿਤਾਬਾਂ ਲਿਖਿਆ ਹਨ।
ਇਨਾਮ
ਸੋਧੋਦੀਪਿੰਦਰ ਸਿੰਘ ਨੂੰ ਵੱਕਾਰੀ ਇਨਾਮ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਹਵਾਲੇ
ਸੋਧੋ- ↑ "Poor operational planning marred 1965 war: Lt Gen (retd) Depinder Singh". indianexpress.com.
- ↑ "military assistant to Sam Manekshaw". indiatvnews.com.
- ↑ "The IPKF in Sri Lanka". worldcat.org.
- ↑ "Field Marshal Sam Manekshaw, M.C.: soldiering with dignity". worldcat.org.
- ↑ "Master of the field" Archived 2016-08-19 at the Wayback Machine.. tribuneindia.com.