ਦੀਬਾਹ ਫਰਜ਼ਾਹ ਸ਼ੇਰਾਜ਼ੀ ਇੱਕ ਮਹਿਲਾ ਕ੍ਰਿਕਟਰ ਹੈ। ਉਸਨੇ ਪਹਿਲੇ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਸੀ।[1]

ਹਵਾਲੇ ਸੋਧੋ

  1. "Deebah Sherazi". ESPNcricinfo. Retrieved 4 October 2013.