ਦੀਵੀਨਾ ਕੋਮੇਦੀਆ (ਇਤਾਲਵੀ: Divina Commedia) ਮਹਾਨ ਇਟਾਲੀਅਨ ਫ਼ਿਲਾਸਫ਼ਰ, ਕਵੀ, ਲੇਖਕ ਦਾਂਤੇ ਦਾ ਅੰਦਾਜ਼ਨ 1308 ਅਤੇ 1321 ਦੇ ਦਰਮਿਆਨ ਲਿਖਿਆ ਮਹਾਕਾਵਿ ਹੈ। ਇਸਨੂੰ ਇਤਾਲਵੀ ਭਾਸ਼ਾ ਵਿੱਚ ਰਚਿਤ ਮਹਾਨ ਸਾਹਿਤਕ ਰਚਨਾ ਅਤੇ ਸੰਸਾਰ ਸਾਹਿਤ ਦਾ ਮਹਾਨ ਸਾਹਿਤਕ ਸ਼ਾਹਕਾਰ ਮੰਨਿਆ ਗਿਆ ਹੈ।[1]

Comencia la Comedia, 1472

ਹਵਾਲੇਸੋਧੋ

  1. For example, Encyclopedia Americana, 2006, Vol. 30. p. 605: "the greatest single work of Italian literature;" John Julius Norwich, The Italians: History, Art, and the Genius of a People, Abrams, 1983, p. 27: "his tremendous poem, still after six and a half centuries the supreme work of Italian literature, remains – after the legacy of ancient Rome – the grandest single element in the Italian heritage;" and Robert Reinhold Ergang, The Renaissance, Van Nostrand, 1967, p. 103: "Many literary historians regard the Divine Comedy as the greatest work of Italian literature. In world literature it is ranked as an epic poem of the highest order."